Welcome to the Sikh Vichar Manch-Thought Provoking Forum for Justice

 
 
 

The Best Wishes to President, Gurbhajan Singh Gill
And other Executive Members-2010 of Panjabi Sahit Academy-Ludhiana

See full size image
ਸਰਦਾਰ ਗੁਰਭਜਨ ਸਿੰਘ
ਗਿੱਲ

ਪ੍ਰਧਾਨ
, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ;
Email:
gurbhajansinghgill@gmail.com
ਮੋਬਾਈਲ: 987
2631199
113-
ਐਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ 

ਸਤਿ ਸ੍ਰੀ ਅਕਾਲ!

ਸ਼ੁਭ ਕਾਮਨਾਵਾਂ 

ਆਪ ਜੀ ਵੱਲੋਂ ਪੱਤਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪ੍ਰਧਾਨ ਵਜੋਂ ਆਪਣੀ 2 ਮਈ 2010 ਨੂੰ ਹੋਈ ਚੋਣ ਦਾ ਧੰਨਵਾਦ ਕਰਨ ਲਈ ਰਸਮੀ ਤੌਰ ਤੇ ਹੀ ਨਹੀਂ  ਭੇਜਿਆ ਗਿਆ ਹੈ ਸਗੋਂ ਆਪ ਨੇ ਆਪਣੇ ਲਈ ਸ਼ੁਭ ਕਾਮਨਾਵਾਂ ਭੇਜਣ ਲਈ ਵੀ ਲਿਖਿਆ ਹੈ ਇਸੇ ਸੰਦਰਭ ਵਿੱਚ ਲਿਖ ਰਿਹਾ ਹਾਂ 

ਜਿੱਥੇ ਡਾ. ਸੁਰਜੀਤ ਪਾਤਰ ਸ਼ਾਂਤ-ਚਿੱਤ ਰਹਿ ਕੇ ਸ਼ਬਦਾਂ ਦੀ ਜੋੜ-ਤੋੜ ਵਿੱਚ ਆਪਣੇ ਆਪ ਨੂੰ ਤੋੜਦੇ ਹੋਏ, ਆਪਣੇ ਗਿਆਨ ਦਾ ਖ਼ਜਾਨਾ ਕਲਮਬੰਦ-ਲਿਪੀਬੱਧ ਕਰਦੇ ਤੇ ਵੰਡਦੇ ਹੋਏ, ਆਪਣੇ ਵਾਧੂ ਮੰਨੋਰੰਜਨ ਨੂੰ ਸ਼ਾਂਤ ਰਹਿ ਕੇ, ਖੁਲ੍ਹੇ-ਆਮ ਹੰਢਾਉਂਦੇ ਆ ਰਹੇ ਹਨ ਤੇ ਆਪਣੀ ਸਰੀਰਕ ਸ਼ਕਤੀ ਦਾ ਪੂਰਾ ਫਾਇਦਾ ਉਠਾਉਂਦੇ ਨਜ਼ਰ ਆਉਂਦੇ ਹਨ, ਉੱਥੇ ਆਪ ਜੀ ਵਿਸ਼ਾਲ ਹਿਰਦਾ ਰਖਦੇ ਹੋਏ, ਲੋਕਾਂ ਦੇ ਮਨਾਂ ਦੀ ਧੜਕਣ ਨਾਲ ਧੜਕਦੇ ਹੋਏ, ਆਉਣ ਵਾਲੇ ਸਮੇਂ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੀ ਥਾਂ ਲੈਣ ਦੀ ਯੋਗਤਾ  ਰਖਦੇ ਹੋਏ, ਪੰਜਾਬ, ਪੰਜਾਬੀਆਂ ਦੇ ਮੰਨੋਰੰਜਨ ਦੇ ਵਾਰਸ ਵੀ ਨਜ਼ਰ ਆਉਂਦੇ ਹੋ ਸਰੀਰਕ ਊਰਜਾ ਦਾ ਖ਼ਜਾਨਾ ਤਾਂ ਤੁਹਾਡੇ ਪਾਸ ਪਹਿਲਾਂ ਹੀ ਭਰਪੂਰ ਹੈ 

ਤੁਹਾਡੀ ਸਥਾਈ ਸਫਲਤਾ, ਸਿਆਸੀ ਲੋਕਾਂ ਵਾਂਗ ਹੀ ਪੰਜਾਬੀ ਸਾਹਿਤ ਅਕਾਡਮੀ ਵਿੱਚ ਚੱਲੀ ਆ ਰਹੀ ਧੜੇਬੰਦੀ ਨੂੰ ਖਤਮ ਕਰਕੇ, ਇਮਾਨਦਾਰੀ ਵਿੱਚ ਹੀ ਹੋ ਸਕਦੀ ਹੈ ਤੇ ਫਿਰ ਹੀ ਤੁਹਾਨੂੰ ਤੇ ਤੁਹਾਡੀ ਪੂਰੀ ਚੁਣੀ ਹੋਈ ਟੀਮ ਨੂੰ, ਸਰਕਾਰ ਭਾਵੇਂ ਕੋਈ ਵੀ ਹੋਵੇ ਤੋਂ ਮਾਲੀ ਤੇ ਹੋਰ ਸਹਿਯੋਗ ਪ੍ਰਾਪਤ ਕਰਦਿਆਂ, ਪੰਜਾਬੀ ਹਿੱਤ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਕੋਈ ਰੋਕ ਨਹੀਂ  ਸਕਦਾ  

ਇਹ ਗੱਲ ਡਾ. ਸੁਖਦੇਵ ਸਿੰਘ ਜੀ ਨੂੰ ਵੀ ਕਹੀ ਸੀ ਉਨ੍ਹਾਂ ਦਾ ਤਾਂ  ਸੰਖੇਪ ਤੇ ਸਿਆਣਾ ਜਵਾਬ ਸੀ ਕਿ ਪੰਜਾਬੀ ਸਾਹਿਤ ਅਕਾਡਮੀ ਵੀ ਸਮਾਜ ਦਾ ਅਤੁੱਟ ਹਿੱਸਾ ਹੈ ਤੇ ਇਵੇਂ ਹੀ ਹਰ ਜਗ੍ਹਾ ਹਾਲ ਹੈ ਤੇ ਚਲਦਾ ਰਹਿੰਦਾ ਹੈ ਪਰ ਮੇਰੇ ਕਹਿਣ ਤੋਂ ਭਾਵ ਸੀ ਕਿ ਮੋਢੀ ਬੁੱਧੀਜੀਵੀਆਂ ਨੂੰ ਸਿਆਸੀ ਲੋਕਾਂ ਤੋਂ ਉੱਤਮ ਹੋ ਕੇ ਚਲਣ ਦੀ ਲੋੜ ਹੈ 

ਕੁੱਝ ਜਿਆਦਾ ਨਾ ਕਹਿ ਗਿਆ ਹੋਵਾਂ, ਇਨ੍ਹਾਂ ਲਿਖਣਾ ਹੀ ਜਰੂਰੀ ਸਮਝਦਾ ਹੋਇਆ, ਆਪ ਜੀ ਅਤੇ ਆਪ ਜੀ ਦੀ ਸਮੁੱਚੀ ਚੁਣੀ ਟੀਮ ਨੂੰ ਸ਼ੁਭ ਕਾਮਨਾਵਾਂ ਸਹਿਤ ਸਮਾਪਤੀ ਕਰਦਾ ਹਾਂ 

ਧੰਨਵਾਦ!
ਮਿਤੀ:
26 ਮਈ 2010

ਬਲਬੀਰ ਸਿੰਘ ਸੂਚ, ਐਡਵੋਕੇਟ, ਲਧਿਆਣਾ-ਸਿੱਖ ਵਿਚਾਰ ਮੰਚ
ਜੀਵਨ ਮੈਂਬਰ-90
4
; www.sikhvicharmanch.com

RELATED: IMPORTANT

The Writers including Panjabi Sahit Academy Stand Exposed 

The Elections of Panjabi Sahit Academy

(The article published in Panjabi Tribune, Chandigarh, Sunday, 30 May 2010     Page-7 ) 

By Ripudaman Singh Roop 

The criticism of ‘The Elections of Panjabi Shit Academy’ is very positive and an eye opener for all.  

From the article, the inference can safely be drawn as under: 

“As to who and how, at whose instance, vitiate the Punjab atmosphere against the interest of Sikhs and Panjabis collectively, in the name and under the banner of falsehood of uplifting Panjabi and promoting the Panjabiyat?  

Sardar Ripudaman Singh Roop also challengingly said, “Now, no more hereafter, writers in general can be befooled by such writers in question, who remain in queue for positions for the election purpose only as members’ of different groups of writers, behaving like puppets of their masters, so controlled so far, as he personally and as an associate of his elder brother, himself being an old life member of this Academy, experienced closely.” 

The writers should not pitch through their writings Sikhs as well as Panjabis against each other on the basis of castes, religion or in the name of bringing awareness etc to further promote the ‘Divide and rule policy’ beneficial to their masters.  

This practice is required to be forbidden quickly by self-restrain for peace and justice in the larger interest of society. 

Sardar Ripudaman Singh Roop must keep in mind this point, taking it as my submission, while writing and completing his Novel, ‘Jhakhran Vich Jhoolda Rukh’ as I noticed today, after reading an extract only from his Novel, ‘Jhakhran Vich Jhoolda Rukh’.  

I submit that the conclusion of the novel should result into as an advice projecting the benefits of oneness of the society, discarding caste factor for creation of a casteless society.  

Now days, economical criteria must prevail over caste etc for providing all benefits to bring equality in society.  

However, identifying the background, caste etc shall never be wrong for security reasons provided the identification on caste basis is not misused for humiliating the group and in particular individuals specifically for the ulterior motives as could be expected doubtlessly in India. 

Related:

ਪ੍ਰਧਾਨ ਗੁਰਭਜਨ ਸਿੰਘ ਗਿੱਲ- ਪੰਜਾਬੀ ਸਾਹਿਤ ਅਕਾਡਮੀ ਨੂੰ ਸ਼ੁਭ ਕਾਮਨਾਵਾਂ
http://www.sikhvicharmanch.com/Punjabi/Personalities-Best%20wishes%20to%20Gurbhajan%20Singh%20Gill.htm
-
‘Sri Guru Granth Sahib in Itself Is a Prayer’ 

http://www.sikhvicharmanch.com/PoetrySuperior%20and%20Inferior.htm 

http://www.facebook.com/#!/profile.php?id=100000753376567 

Submission by
Balbir Singh Sooch, Advocate,
Ludhiana
May 30, 2010
www.sikhvicharmanch.com

Full article for reference:

The Elections of Panjabi Sahit Academy

The article published in Panjabi Tribune, Chandigarh, Sunday, 30 May 2010   Page-7

"Click for full size to read "
 
 

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)