Welcome to the Sikh Vichar Manch-Thought Provoking Forum for Justice

 
 
 


Would the same language of congratulations used then not be applicable again when Dr Manmohan Singh ji be next Prime Minister of India? 

REMEMBERANCE- CONGRATULATIONS TO DR MANMOHAN SINGH JI sent By POST and EMAIL on May 19, 2004 and May 23, 2004 respectively and the same was acknowledged by him. 

http://www.sikhmarg.com/your-view14.html

ਭਾਰਤ ਦੇ ਪ੍ਰਧਾਨ ਮੰਤਰੀ, ਸਤਿਕਾਰਯੋਗ ਡਾ. ਮਨਮੋਹਨ ਸਿੰਘ ਜੀ ਨੂੰ ਵਧਾਈ ਪੱਤਰ

ਬਲਬੀਰ ਸਿੰਘ ਸੂਚ
ਮਨੁੱਖੀ ਅਧਿਕਾਰਾਂ ਲਈ ਸਰਗਰਮ

ਮਕਾਨ ਨੰ:12333/1, ਗਲੀ ਨੰ: 12,
ਵਿਸ਼ਵਕਰਮਾ ਕਲੋਨੀ, ਸੰਗੀਤ ਸਿਨੇਮਾ ਦੇ ਪਿੱਛੇ,
ਲੁਧਿਆਣਾ-141003
ਫੋਨ : 95-161-2531029,
ਮੋਬਾਈਲ: 09814334544

ਮਿਤੀ: 23 ਮਈ, 2004

ਸੇਵਾ ਵਿਖੇ,

ਸਤਿਕਾਰਯੋਗ ਡਾ. ਮਨਮੋਹਨ ਸਿੰਘ ਜੀ,
ਭਾਰਤ ਦੇ ਪ੍ਰਧਾਨ ਮੰਤਰੀ,
ਨਵੀਂ ਦਿੱਲੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਭਾਰਤ ਦੇ ਪ੍ਰਧਾਨ ਮੰਤਰੀ ਦੇ ਖਿਤਾਬ ਲਈ ਵਿਅਕਤੀਗਤ ਤੌਰ ‘ਤੇ ਉੱਤਮ-ਯੋਗਤਾ ਦੇ ਧਨੀ ਹੋ ਜਿਸ ਕਾਰਨ ਆਪ ਇਸ ਅਹੁਦੇ ਲਈ ਸਭ ਦੀ ਪਸੰਦ ਤੇ ਭਾਗਸ਼ਾਲੀ ਬਣੇ ਹੋ

ਆਪ ਨੇ ਆਪਣੇ ਆਪ ਨੂੰ ‘ਨਿਵੇਕਲੀ ਸ਼ਖਸੀਅਤ’ ਅਤੇ ‘ਬੇਦਾਗ਼ ਸਿੱਖ’ ਦੇ ਤੌਰ ‘ਤੇ ਅੱਜ ਦੀ ‘ਅਦੁੱਤੀ-ਫਿਲਮੀ ਝਾਕੀ’ ਦੀ ਰਾਜਨੀਤੀ ਵਿਚ ਸਭ ਤੋਂ ਉੱਤਮ ਸਾਬਤ ਕਰ ਦਿੱਤਾ ਹੈ

ਇਥੇ ਸ੍ਰੀਮਤੀ ਸੋਨੀਆ ਗਾਂਧੀ ਤੇ ਉਸਦੇ ਹੋਣਹਾਰ ਬੱਚੇ, ‘ਰਾਹੁਲ’ ਤੇ ‘ਪ੍ਰਿਯੰਕਾ’ ਦੀ ਖੁੱਲ੍ਹਦਿਲੀ ਅਤੇ ਦੂਰਅੰਦੇਸ਼ੀ ਲਈ, ਖਾਸ ਤੌਰ ‘ਤੇ ਪ੍ਰਸ਼ੰਸਾ ਅਤੇ ਸੰਪੂਰਨ ਇੱਜ਼ਤ ਕਰਨੀ ਬਣਦੀ ਹੈ ਜਿਸ ਦੇ ਉਹ ਹੱਕਦਾਰ ਹਨ

ਸਿੱਖਾਂ ਨੇ ਇਸ ਘੜੀ ਨੂੰ ਇਕ ਹੱਕੀ ਮੁਆਵਜ਼ੇ ਵਜੋਂ ਮਹਿਸੂਸ ਕੀਤਾ ਹੈ ਜੋ ਕਿ ਇਕ ਜ਼ਮੀਨੀ ਹਕੀਕਤ ਸਾਬਤ ਹੋ ਨਿਬੜਨੀ ਚਾਹੀਦੀ ਹੈ

ਤੁਹਾਡੀਆਂ ਪਹਿਲਾਂ ਹੀ ਆਰਥਿਕ ਖੇਤਰ ਵਿਚ ਬੇਹੱਦ ਉਪਲੱਬਧੀਆਂ ਹਨ ਅਤੇ ਉਮੀਦ ਹੈ ਤੁਸੀਂ ਇਸ ਦਿਸ਼ਾ ਵੱਲ ਹੋਰ ਬੁਲੰਦੀ ‘ਤੇ ਜਾਓਗੇ ਜਿਵੇਂ ਕਿ ਤੁਸਾਂ ਇਸ ਸੰਕਟਮਈ ਮੋੜ ‘ਤੇ ਪ੍ਰਧਾਨ ਮੰਤਰੀ ਦਾ ਅਹੁਦਾ ਪ੍ਰਾਪਤ ਕਰਨ ਵਿਚ ਕਰਿਸ਼ਮਾ ਦਿਖਾ ਦਿੱਤਾ ਹੈ

ਇਸ ਸਾਰੇ ਘਟਨਾਕ੍ਰਮ ਦੇ ਉਪਰੰਤ, ਤੁਹਾਨੂੰ ਆਮ ਆਦਮੀ ਦੀ ਸੁਰੱਖਿਆ ਵਾਸਤੇ ‘ਕਾਨੂੰਨ ਦਾ ਰਾਜ’ ਸਥਾਪਤ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਬੇਆਸਰਾ ਮਨੁੱਖ ਨੂੰ ਡਰ ਹੱਥੋਂ ਹਮੇਸ਼ਾ ਆਪਣੀ ਰਖਵਾਲੀ ਲਈ ਵੱਖ-ਵੱਖ ਝੁੰਡਾਂ ਦਾ ਭਾਈਵਾਲ ਨਾ ਬਣਨਾ ਪਵੇ ਇਹ ਹੇੜ (ਸਰਕਾਰੀ ਤੇ ਗੈਰ-ਸਰਕਾਰੀ) ਕਾਨੂੰਨ ਨੂੰ ਹੱਥ ਵਿਚ ਲੈ ਕੇ ਕੰਮ ਕਰਦੀ ਰਹਿੰਦੀ ਹੈ ਇਸ ਲਈ ਵਿਅਕਤੀ ਦੀ ਨਿੱਜੀ ਕਮਜ਼ੋਰੀ ਉਸ ਨੂੰ ਭ੍ਰਿਸ਼ਟਾਚਾਰ ਦੇ ਜੀਵਨ ਵੱਲ ਧੂਅ ਕੇ ਲੈ ਜਾਂਦੀ ਹੈ ‘ਕਾਨੂੰਨ ਦਾ ਰਾਜ’ ਨਾ ਹੋਣ ਕਾਰਨ ਆਮ ਆਦਮੀ ਚਾਪਲੂਸੀ ਦਾ ਜੀਵਨ ਬਿਤਾਉਣ ਲਈ ਮਜਬੂਰ ਰਹਿੰਦਾ ਹੈ ਭਾਰਤ ਦੀਆਂ ਸਾਰੀਆਂ ਬੁਰਾਈਆਂ ਦਾ ਹੱਲ ‘ਕਾਨੂੰਨ ਦਾ ਰਾਜ’ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ

ਤੁਸੀਂ ਪਹਿਲਾਂ ਹੀ ‘ਆਮ ਵਿਅਕਤੀ ਦੇ ਜੀਵਨ ਦੀ ਖੁਸ਼ਹਾਲੀ’ ਨੂੰ ਧਿਆਨ ਵਿਚ ਰੱਖਦੇ ਹੋਏ ‘ਵਿਕਾਸ’ ਕਰਨ ਦਾ ਵਾਅਦਾ ਕਰ ਚੁੱਕੇ ਹੋ

ਮੈਂ ਅਤੇ ਮੇਰਾ ਪਰਿਵਾਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ, ਨੂੰ ਇਸ ਵਿਸ਼ਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ ਹਾਰਦਿਕ ਵਧਾਈ ਦਿੰਦੇ ਹਾਂ ਭਾਵੇਂ ਅਜੇ ਤਕ ਦੇਸ਼ ਪੂਰੀ ਤਰ੍ਹਾਂ ‘ਉਸਾਰੂ ਤੇ ਕਲਿਆਣੀ ਪ੍ਰਬੰਧਕੀ ਢਾਂਚੇ ਦੇ ਅਸਰ’ ਹੇਠ ਨਹੀਂ ਹੈ

ਤੁਹਾਡਾ ਪਰਿਵਾਰ ਆਪ ਜੀ ਨੂੰ ਗੰਭੀਰ ਤੇ ਸੰਜੀਦਾ ਜੀਵਨ ਗੁਜਾਰਨ ਵਾਲਾ ਇਨਸਾਨ ਮੰਨਦੇ ਹਨ ਜਿਵੇਂ ਕਿ ਖ਼ਬਰਾਂ ‘ ਕਿਹਾ ਗਿਆ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੀ ਇਹ ਸੰਜੀਦਗੀ ਹੀ ਉਨ੍ਹਾਂ ਗੁਣਾਂ ਦਾ ਆਧਾਰ ਤੇ ਖ਼ਾਸ ਹੈ, ਜਿਨ੍ਹਾਂ ਕਾਰਨ ਤੁਹਾਨੂੰ ਇਹ ਬੇਮਿਸਾਲ ਤੇ ਅਦੁੱਤੀ ਸਫਲਤਾ ਪ੍ਰਾਪਤ ਹੋਈ ਹੈ

ਸ਼ੁਭ ਇੱਛਾਵਾਂ ਤੇ ਸਤਿਕਾਰ ਸਹਿਤ

ਬਲਬੀਰ ਸਿੰਘ ਸੂਚ, ਐਮ.ਏ; ਐਲ ਐਲ.ਬੀ; ਐਡਵੋਕੇਟ

(ਸ੍ਰੀ ਮਾਨ ਜੀ, ਪਹਿਲਾਂ ਇਸੇ ਤਰ੍ਹਾਂ ਹੀ ਇਹ ਵਧਾਈ 19 ਮਈ, 2004 ਨੂੰ ਈ-ਮੇਲ ਰਾਹੀਂ ਭੇਜੀ ਜਾ ਚੁੱਕੀ ਹੈ)
www.sikhvicharmanch.com

............................................................

Congratulation to the Prime Minister,
Dr. Manmohan Singh

Dr Manmohan Singh,
The Prime Minister of India

http://www.likhari.org/All%20Letters/letters8.htm

Congratulation to the Prime Minister, Dr. Manmohan Singh

Dr. Manmohan Singh,
The Prime Minister of India 

Your honour deserved to be Prime Minister because of your individual qualities and for the reasons became a choice of all.

You proved yourself as an extraordinary personality and a clean Sikh in the present top political scenario of India.

Here liberal attitude and farsightedness of Mrs. Sonia Gandhi and her children, Rahul and Priyanka deserved to be especially appreciated & respected in all respects. 

Sikhs do feel this moment as a compensation for them and that should prove and become as a reality. 

You are having long innings in economical field and you are likely to touch a new height in this direction beyond any imagination like becoming the Prime Minister of India at this moment. 

Beyond all this, the implementation of ‘Rule of Law’ should be your priority to protect the common man who has to take shelter meekly within the different horde / swarm who always remain beyond the reach of law. 

Thus the flattery has become the way of life not the ‘Rule of Law’. The weakness of any individual, leads to corruption. Law must prevail in India to remove ills. 

You have already promised development keeping human element in mind.  

I along with my family heartily congratulate you and your family members, who considered you a serious man as reported, for becoming the prime minister of this vast country though not fully managed so far. 

I feel your quality of seriousness can be one of the reasons of your this unmatched success.

Hope for the best

With regards 

Balbir Singh Sooch, Advocate, Ludhiana.
Human rights activist
12333/1, street no. 12, vishvakarma colony,
Behind sangeet cinema
Ludhiana -141003 ( punjab )
Phone: 0161-2531029

Date: 19 may, 2004

.............................................

http://www.facebook.com/?tid=1143617168122&sk=messages#!/profile.php?id=100000753376567

http://www.facebook.com/?tid=1143617168122&sk=messages#!/pages/Dr-Manmohan-Singh/17780227654

 Prime Minister Dr. Manmohan Singh

The Prime Minister, Dr Manmohan Singh meeting the US President, Mr. Barack Obama, at the official welcome, at Toronto, in Canada on June 26, 2010.

 

Prime Minister Manmohan Singh with his wife Gursharan Kaur, in Frankfurt en route to Canada for the G20 Summit.
Dr. Singh, who heads a high-power delegation to the fourth Summit of G-20, was accompanied by National Security Adviser Shivshankar Menon and Foreign Secretary Nirupama Rao.

 

ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ

ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਜੋ ਕਿ ਪੱਛਮੀ ਵਿਦਵਾਨ ‘ਪਲੈਟੋ’ ਵਿਚਾਰਵਾਨ ਨੇ ਮਨੁੱਖ ਨੂੰ ਪ੍ਰਬੰਧਕੀ ਢਾਂਚਾ ਚਲਾਉਣ ਲਈ 50-55 ਸਾਲ ਦੀ ਮੁੱਢਲੀ ਵਿੱਦਿਆ ਦੇ ਕੇ ‘ਫਿਲਾਸਫਰ ਕਿੰਗ’ ਦੇਣ ਦਾ ਯਤਨ ਕੀਤਾ ਸੀ ਤੇ ਜਿਵੇਂ ਸਿੱਖ ਧਰਮ ਦੀ ਸਹੀ ਪਾਲਣਾ ਰਾਹੀਂ ‘ਗੁਰਮੁੱਖ ਸਿੱਖ’ ਬਣਨਾ ਤਹਿ ਹੈ, ਨਾਲ ਬਿਲਕੁਲ ਮਿਲਦਾ ਜੁਲਦਾ ਹੈ ਭਾਵੇਂ ਅਜੇ ਪੂਰੀ ਸੰਪੂਰਨਤਾ (Perfection) ਮਨੁੱਖ ਵਿਚ ਵੀ ਆਉਣੀ ਬਾਕੀ ਹੈ ਇਨਸਾਨੀ ਅਧੂਰੇਪਣ ਦਾ ਬਦਲ ਤੇ ਹੱਲ ‘ਕਾਨੂੰਨ ਦਾ  ਰਾਜ’ ਹੀ ਲਾਗੂ ਕਰਨ ਨਾਲ ਹੈ  ਜਿਸ ਨੂੰ ਲਾਗੂ ਕਰਨ ਦੀ ਮੰਗ  ਜ਼ੋਰ ਦੇ ਕੇ ਕੀਤੀ ਗਈ ਤੇ ਕੀਤੀ ਜਾ ਰਹੀ ਹੈ।  

ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਡਰ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਰਾਜ-ਭਾਗ ਸਮੇਂ ਭਾਰਤ ਦੀਆਂ ਏਜੰਸੀਆਂ ਆਪਣੀਆਂ ਅੱਡ-ਅੱਡ ਸ਼ਾਖਾਵਾਂ ਰਾਹੀਂ ਕਿਸੇ ਵੇਲੇ ਹੀ ਕੋਈ ਕਾਰਾ, ਇਸ ਅੱਜ ਦੇ ਗੁਰਮੁੱਖ ਸਿੱਖ, ਫਿਲਾਸਫਰ ਕਿੰਗ ਤੇ ਸਫਲ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਲਈ, ਕਰ ਸਕਦੀਆਂ ਹਨ ਕਿਉਂਕਿ ਇੱਥੇ ਲੋਕਾਂ ਨੂੰ 'ਪਾੜੋ ਤੇ ਰਾਜ ਕਰੋ’ ਦੀ ਨੀਤੀ ਲਾਗੂ ਹੈ ਇਸ ਨੀਤੀ ਰਾਹੀਂ ਹੀ ਮਾਇਆ ਇਕੱਠੀ ਕਰਨ ਦਾ ਬਹਾਨਾ ਵੀ ਬਣਿਆ ਰਹਿੰਦਾ ਹੈ  ਆਮ ਕਰਕੇ ਲੋਭੀ ਲੋਕ ਹੀ ਧੜਿਆਂ (ਠੱਗਾਂ) ਨਾਲ ਰਲਦੇ ਹਨ

ਅੱਜ ਲੋੜ ਗੁਰਮੁੱਖ ਸਿੱਖ  ਤੇ‘ਫਿਲਾਸਫਰ ਕਿੰਗ’ ਨਾਲ ਮਿਲਦੇ ਜੁਲਦੇ ਮਨੁੱਖ ਤਿਆਰ ਕਰਨ ਦੀ ਹੈ ਇਸ ਦਾ ਉਤਰ ਸਿੱਖ ਧਰਮ ਪਾਸ ਹੈ। 

ਡਾਕਟਰ ਮਨਮੋਹਨ ਸਿੰਘ ਹੁਣ ਤਕ ਦੇ ਭਾਰਤ ਦੇ ਪ੍ਰਧਾਨ ਮੰਤਰੀਆਂ ਨਾਲੋਂ ਵਧ ਪੜ੍ਹਿਆ - ਲਿਖਿਆ, ਵਿਅਕਤੀਗਤ ਤੌਰ `ਤੇ ਉੱਤਮ-ਯੋਗਤਾ ਦਾ ਧਨੀ ਹੈ ਜਿਸ ਕਾਰਨ ਇਸ ਅਹੁਦੇ ਲਈ ਸਭ ਦੀ ਪਸੰਦ ਦਾ ਹੋਣ ਕਾਰਨ ਭਾਗਸ਼ਾਲੀ ਹੈ ਉਹ ਆਪਣੀ  ‘ਨਿਵੇਕਲੀ ਸ਼ਖਸੀਅਤ’ ਅਤੇ ‘ਬੇਦਾਗ਼ ਸਿੱਖ’ ਦੇ ਤੌਰ `ਤੇ ਅੱਜ ਦੀ ‘ਨਾਟਕੀ-ਫਿਲਮੀ ਝਾਕੀ’ਦੀ ਰਾਜਨੀਤੀ ਵਿਚ ਸਭ ਤੋਂ  ਉੱਤਮ ਸਾਬਤ ਹੋ ਚੁੱਕੇ ਤੇ ਹੋ ਰਹੇ ਹਨ

ਬਲਬੀਰ ਸਿੰਘ ਸੂਚ-ਸਿੱਖ ਵਿਚਾਰ ਮੰਚ
June 27, 2010
www.sikhvicharmanch.com

 http://www.facebook.com/?tid=1143617168122&sk=messages#!/profile.php?id=100000753376567

http://www.facebook.com/?tid=1143617168122&sk=messages#!/pages/Dr-Manmohan-Singh/17780227654

http://www.sikhvicharmanch.com/Personalities-Congratulation%20to%20the%20Prime%20Minister.htm

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)