Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

 
Shameful act-National Human Rights Commission
failed to act. Why?

1.      The so-called Babas in India are product of Central agencies, politicians and administrators including police of corrupt and spoiled system.

2.       Who prevented the National Human Rights Commission (Full Commission) to remain undecided and inclusive to fix the responsibility for the shameful act in the cases in view of the prevailing menace through out India?

http://www.sikhspectrum.com/052004/nhrc_balbir.htm

National Human Rights Commission:
A Shameful Incident

Hon’ble Justice A.S.Anand.
The Chairperson,
National Human Rights Commission,
Sardar Patel Bhavan;
Parliament Street;
New Delhi-110001  

In Re:
File Number: Full commission case No. 428/19/2003-2004/FC is not with public database.
Full Commission Case No. 428/19/2003-2004/FC
National Human Rights Commission
(Law Division-I)  

Sub: Complaint from Sh. Balbir Singh Sooch, Advocate, Ludhiana (Punjab).  

Sir,  

The aforesaid case is not displayed on the NHRC Website, may be due to some error, therefore, your honor is requested to check and accordingly pass directions to that effect. I enclose the details of the case, which is forwarded to honour with additional facts (Enclosure-1) and Press, for your ready reference as under:  

Copy to Press for Publication-of
Full Commission Case No. 428/19/2003-2004/FC
National Human Rights Commission
(Law Division-I)
Detail along with the Copies of complaint, letter received from the National Human
Rights Commission,
Sardar Patel Bhavan;
Parliament Street;  
NEW-DELHI-110001 and its reply i.e, additional facts( Enclosure 1 & 2) are given as under:

No. 428/19/2003-2004/FC
National Human Rights Commission
(Law Division-I)
Sunil Arora,
Asstt. Registrar (Law)
Tel: No. 336 2540
Fax No. 336 6537
14th Novmember, 2003  
The District Magistrate,
Ludhiana,
Punjab.

Sub: Complaint from Sh. Balbir Singh Sooch, Advocate, resident of ` 12333/1, Street No. 12, Vishvakarma Colony, Ludhiana, Punjab.  

Sir,  

The complaint dated 14/9/2003, was placed before the Commission on 27/10/2003. Upon perusing the complaint, the Commission directed as follows:  

Copy of the complaint be forwarded to District Magistrate, Ludhiana for this comments within four weeks.  

2. Accordingly, I am forwarding herewith a copy of the complaint for furnishing your comments with four weeks from the date of receipt of this letter.

Yours faithfully,

Sd/
(Asstt. Registrar)
Encl: as above. Copy to:
Shri Balbir Singh Sooch,
Advocate  

Hon’ble Justice A.S.Anand.
The Chairperson,
National Human Rights Commission,
Sardar Patel Bhavan;
Parliament Street;
NEW-DELHI-110001  

IN RE: By Speed Post -Full Commission Case No. 428/19/2003-2004/FC
National Human Rights Commission (Law Division-I)  

Subject: Complaint from Sh. Balbir Singh Sooch, Advocate, resident of House No. 12333/1, Street No. 12, Vishvakarma Colony, Behind Sangeet Cinema, Ludhiana-141003, Punjab.  

Submission :Sikh Boy Made Impotent- Request & Relief: Action & ensure safety of other children who are helpless & in custody of so called saints running the Akharas, Deras etc in India in connivance with the respective governments and it seems Union Of India & its agencies are actively involved in such inhuman & cruel acts.

In further Continuation of my Complaint in the subject 

Sir,  

In response to your letter/ case No. 428/19/2003-2004/FC- National Human Rights Commission (Law Division-I) dated 14th November, 2003 addressed to learned The District Magistrate, Ludhiana, for his comments within four weeks and copy of which was also received by me.  

I am submitting additional facts contained in enclosure-1 for your suitable and necessary action in the matter.  

Enclosure-1 (Additional facts)
Enclosure-2 (copy of main complaint for ready reference only)
Dated: 14-12-2003
Yours faithfully,
Balbir Singh Sooch, Advocate,
LUDHIANA
Human Rights Activist

Please Note: This application is already sent to National Human Rights Commission by SPEED POST vide receipt no. SP-POD EE7812270941N dated: 14-12-2003 and through email on 14-12-2003 for record & convenience.  

Enclosure-1 

So-called Sant Balwant Singh, Sihore-wale as a government agent detaching Sikhs from Sikhism under the garb of welfare of children, social activities and Sikh religion etc and grabbing properties in India, in fact, adversely effecting children, the root of Indian society. 

Under the garb of Udasi sect, Sant Balwant Singh, Sihore-wale is playing the role of detaching the Sikhs from Sikhism. But no one is ready to open his mouth against this so-called saint, because he has his connections in the government/ administration. The approach of the saint is aligned with the Hindutva instead of accepting basic philosophy of Gurbani in its original form. By projecting him as aligned with Guru Granth Sahib, this saint feels successful in misleading the innocent Sangat to follow them.  

Commenting on the Gurbani shalokes with his self-centred approach, he achieves indulgence of the faithful in the vicious circle of superstitions. He falsely attempts fulfilling wishes of the faithful by invoking super natural powers with the Ridhis-Sidhis, Jantar-Mantar and threads-Taweet. He gets high prices from the faithful by giving them consecrated amomum (ilaichis) incense (dhoop) and water supposedly useful for the works, like granting freedom from body diseases progeny to issue-less couples, sons to son-desiring persons, prosperity in business and promotion in service etc. and then deliver sermons and discourses.  

Against the teachings of Gurbani, the Saint believes more in personality cult, concept of faith in living Guru, Statue worship, image worship and ‘Ridhis and Sidhis’ the examples of which are commonly seen in his Deras managed also by his trained disciples. The sight of paintings/pictures of the departed Saints, hanging on walls along side the images of the Gurus is common in the Deras. These framed pictures of the departed Saints are garlanded and worshipped by lighting lamps and incensing rituals. Drenched in superstitions propounded by these saints, the faithfuls, instead of bowing before Sri Guru Granth Sahib, are made to bow even before these pictures/ paintings, often flowers and perform incensing rites.  

This saint also bows before the tombs and samadhs of departed saints and their bonfires to instill a feeling in the faithful for getting their wishes fulfilled by paying obeisance before the Samadhs, which is not in keeping with the spirit of Sikhism.  

Entangled in superstitious, he talks of miracles also

During kirtan, this saint sits on the same stage or carpet where holy Sri Granth Guru Sahib is placed while their disciples and innocent followers perform the service of airing with hand fans, thereby tending to prove that he alone is the medium for the attainment of the Almighty God.  

In the benign presence of Sri Guru Granth Sahib ji, he is seen permitting the faithful to bow before statues etc, issuing sermons for fulfillment of wishes and imparting Guru-Mantras to disciples and followers. During kirtan, this saint clandestinely lays stress on those lines of Gurbani - Sri Guru Granth Sahib which glorify saints so that the innocent people misconceive the belief that this saint is the only source of reaching and meeting the God, Akal Purakh.  

There are commonly heard stories of this saint engaged in anti-Sikh activities in the guise of promoting Sikhism, besides grabbing properties. The incident that occurred at Bhagwan Sri Chand Bhawan Kuli Kalan (Ludhiana), is an open example of such activities of Sant Balwant Singh, Sihore-wale, who otherwise pretends himself as benefactor of Sikhism.  

According to Sant Baba Charan Dass Sevadar Late Mahant Baba Heera Dass, the details of this incident are as under:

“After the demise of Mahant Heera Dass, Bhagwan Sri Chand ji Bhawan, Kuli Kalan, search was on to find a successor for enthronement. During this period, Sant Balwant Singh, Sihore-wale, selected a baptized Sikh, Bhai Baljit Singh s/o S. Sadhu Singh, of village Kuli Kalan, District Ludhiana.  

“This very saint had ‘baptized’ Bhai Baljit Singh and given him consecrated water (amrit) to drink. Before the ceremony of enthronement, 101 Sahij Paths were performed at this Dera, the last of the series having concluded on 22 February 1994. Thereupon a series of 101 Akhand Paths were held and the last of which was concluded with bhog ceremony on 13 September 1994.  

“On November 13, Bhai Baljit Singh was made to sit beside bonfire (Dhooni) at Samadh (tomb) of Mahant Heera Dass, while 111 so-called Saints witnessing to this ceremony. They had reached this dera along with thousands of residents of the area and other faithfuls led by many band parties. During this, Sant Balwant Singh, Sihore-wale, started Ceremony of enthronement by first cutting a puff of hairs from the head of Bhai Baljit Singh and then, one by one, as dispossessing of his symbols of Sikh religion i.e. under-wear (kachherra), comb, sword and karra (bracelet of metal) wrist.  

“He was then nominated Mahant of the Dera after renaming him as Baba Baljit Dass from Bhai Baljit Singh. Baba Baljit Dass also confirmed that, “faithful of the Gurbani i.e Sri Guru Granth Sahib did not like this and they left the place. Even now, the incident is recalled with disgust by the residents of the area.”  

Upon nomination as Mahant of the Dera after his degradation from Sikhism this so-called saint told Baba Baljit Dass, “son, you have now become an udasi sant. You have to recite ‘Aalkh Niranjan’ instead of ‘Satnam Waheguru’ and have to go from door to door calling for alms.”  

Then the residents of the area were contacted to know their views about this incident. They disclosed that the resentment is simmering in the hearts of Gursikh residents of the area, against this act of the self - styled Saint/ contractor of Sikh religion. But no one is ready to open his mouth against this so-called saint, because he has his connections in the government/ administration.  

As far as Sikhism is concerned, this above incident has proved as to how much closer or how far away from it, is this ‘Saint’ and his inhumanly trained disciples/ children, who otherwise boast of being the preachers of Sikhism. Who is behind this hateful act of degrading a baptized Singh? The so-called saint knows all about it. It is a matter of great concern as to how the children are being spoiled for weakening the Indian society throughout India by so-called saints and can not be without the knowledge of the central government and its agencies.  

(These facts are collected from the confirmed sources including report of Special Correspondent, published in- Qaumantri Panj Darya / January, 1995)  

Enclosure-2

Hon’ble Justice A.S.Anand.
The Chairperson,
National Human Rights Commission,
Sardar Patel Bhavan;
Parliament Street;
NEW-DELHI-110001  

IN RE: Submission :Sikh Boy Made Impotent- Request and Relief: Action and ensure safety of other children who are helpless and in custody of so called saints running the Akharas, Deras etc in India in connivance with the respective governments and it seems Union Of India and its agencies are actively involved in such inhuman and cruel acts.  

In Continuation of the Complaint sent through email on the Subject  

Sir,  

I am forwarding a copy of the complaint dated: 22-8-2003 for favour of consideration and necessary suitable action.  

2. That on 13-9-2003 in the morning about 25-30 persons along with Sh. Talib Singh Sandhu Ex-MLA and one advocate Narinder Singh Gill came at my residence to pressurize me not to pursue this complaint any further as they are all followers of Sant Balwant Singh otherwise to face consequences.  

3. That Jaswant Singh then Jhanda Singh then Jhanda Dass now Amritdhari Sikh was also brought by them and visibly appeared to be under some threat and feeling disturbed & unsafe.  

4. That in the evening on the same day two successive telephone calls from a lady claiming herself to be the wife of said advocate, a follower of Sant Balwant Singh since her childhood were received and she also requested me not to pursue the complaint any further. On my showing inability to do so, she gave veiled threats to face the wrath of crowd of ladies brought by her to force me to follow their dictates.

5. That thereafter two successive telephone calls, on the same night, from unknown persons were received by me near about 9 PM pressurizing me not to proceed with the complaint otherwise they would bring a crowd of one hundred persons at my residence to settle with me, but I advised them not tread such a path.

 6, That I expect more such calls with threats in the coming days.  

It, therefore, prayed that suitable action be taken in all respects and effective measures may be taken as earlier as possible to ensure justice in the matter.  

Dated: 14-9-2003  

Yours faithfully,  

Balbir Singh Sooch, Advocate
Hon’ble Justice A.S.Anand. ]
The Chairperson,
National Human Rights Commission,  
Sardar Patel Bhavan; Parliament Street
;
NEW-DELHI-110001  

Submission :Sikh Boy Made Impotent- Request & Relief: Action & ensure safety of other children who are helpless & in custody of so called saints running the Akharas, Deras etc in India in connivance with the respective governments and it seems Union Of India & its agencies are actively involved in such inhuman& cruel acts.  

Sir,

I am sending to your honour a complaint illustrating as to how brain washing is being done of poor children, taken from poor parents or otherwise for ulterior motive and such children are also being made useless/impotent later on to lead their lives as sadhus. One Jaswant Singh then Jhanda Singh then Jhanda Dass told me his painful, shameful story under great fear on the condition that he further should not become victim & remaining children must be saved from the so called saints running Akharas, deras etc. I assured him to take up his sufferings before the public and before your honour for kind consideration and meaningful immediate action.  

I like to put up his painful aspect also in English for your convenience before your honour under the head,  

My Great India!!!!  

A painful and horrifying true story of how a son of a Sikh family was made impotent by forcefully keeping him standing in Ganga waters by Sadhus of an Akhara and a vivid picture of Government’s apathy.  

Don’t think it as a solitary instance of a dreadful self-explanatory story. Rather a few of so-called Sadhus in Punjab, known as saints, have direct links with Sadhu Akharas at Haridwar. They are spoiling the lives of thousands of children hailing from poor families. Are these dears running this vituperative and inhuman business without the patronage of government and the knowledge of intelligence agencies.

A Sikh family of S. Lal Singh S/o S. Jagat Singh lives in Village Baghaur, Tehsil Khanna, District Ludhiana. S. Lal Singh and his wife are proud parents of four sons, namely, Tara Singh, Gulzar Singh, Dalbara Singh, Jaswant Singh; and five daughters, namely, Taro Kaur, Gulzar Kaur, Manjit Kaur, Ranjit Kaur and Maya Kaur. All the girls are married now. The family does not own any agricultural land. The preaching of Sikh religion has remained the only source of their income. Being a Sikh family, they have remained committed to Sikh religion. And the family wanted Jaswant Singh, the youngest of their four sons, also to follow the Sikh religious path.  

God knows how, suddenly, certain Sadhus came to know of it and they put up a plan before the family to take along and keep Jaswant Singh with them. The family knew nothing about the vicious circle of the Sadhus. On their request, out of devotion, the Sikh family allowed Jaswant Singh to go with the Sadhus. Primary education upto 5th standard, was taken up by Jaswant Singh at Village Baghaur only. After that (Sant Baba) Balwant Singh of Sidhsar Sahorha Sahib, got admitted Jaswant Singh to Government Middle School at Village Rasulara, where he studied upto 8th class. He was prohibited from studying English language. Then Jaswant Singh was renamed as Jhanda Singh by Balwant Singh (Sant Baba Sahaura Sahib).  

Balwant Singh (Sant Baba Sihore-wale Sahib) has direct connections with Sadhu Akharas at Haridwar. Balwant Singh keeps thousands of such children at different places. Jaswant Siungh, who has been given new name of Jhanda Singh, was left at Sadhus Registered Akhara, viz., “Sri Panchawati Akhara Naya Udaseen” Jhanda Singh is horrified to explain what is going on there. When he was asked as to why was he so terrified about the doings of Sadhus and whether he was not sure that someone may get justice to him and other children like him by taking the truth of their grievances and pains to public? Jhanda Singh at once said that it was true. He said that he had lost hope after undergoing unbearable difficulties and painful conditions while staying with Sadhus though he fervently wished to save other children who were still languishing there.  

Jhanda Singh took up a little courage and in response to a notice (served on him), narrated the following merciless, shameful and monumentally inhuman treatment out of his tortured and agonized life:-  

“That the narrator has remained homeless and helpless right from the time of his initiation (at the age of ten). At present, the age of the narrator is about 30 years. My parents wanted me to be a Sikh preacher. But when the Sadhus of ‘Shri Panchawati Akhara Naya Udaseen’ Head Office Kankhal (Haridwar) came to know of it, they took me from my parents, for their Akhara. I was made to meditate right from the age of ten years. At last, during the year 1995, I was made to stand in Ganga waters; Sadhus while reciting hymns continued strangulating my testicles time and again this way and that way until I was made totally impotent and hapless so as to make me a permanent Sadhu.  

“After a lapse of some period, Akhara Sadhus got me registered at Register No.37, File No.1-799 giving my name as Jhanda Dass, disciple of Guru Hazara Dass. Shri Manihar Dass, President of the Akhara, issued me an Identity Card No.00147/2001 dated 06.10.2001 in this behalf, a copy of which is attached herewith. When I was made impotent (as a devout Sadhu), for me the time was to stand in Ganga waters and undergo unbearable tortures and agonies. That pain and torture have since been revived again because now I have been served with illegal and motivated notice about the house which was duly gifted to me.”  

In reply to the notice, as also to explain his above-said painful story, he has written to higher authorities, i.e., Hon’ble Capt. Amarinder Singh, Chief Minister, Punjab., Shri Anurag Verma, Deputy Commissioner, Ludhiana and Block Development and Panchayat Officer, Ludhiana-2 (Block Mangat) vide Registered Letter Nos.824, 825 and 826 dated 21.8.2003 respectively. But Jhanda Singh was hesitant from telling the complete story due to the presence of other persons there. His name had been changed to Jhanda Dass in a torturous and highly painful way by keeping him standing in Ganga waters and making him impotent and hapless.  

It is pertinent to state here that why the Sadhus selected Ganga waters for the child of a Sikh family to make him a Sadhu after his castration in a brutal and torturous way. Similar treatment is being meted out to such other children whom due to poverty and adversity of their parents, Sadhus bring to Akharas and Deras for their own use and for collecting funds in their names. Suspicion cannot be ruled out as there is every likelihood that they might be sent out for their misuse and exploitation.  

It is clear that if at the time of strangulation of testicles, not tolerating pains of torture any child becomes a victim of heart attack and dies, then the Sadhus must be resorting to throwing him into the waters and thereby culminating into his death. Secondly, resorting to keeping standing a child in Ganga waters and making him impotent in that way might have been deemed necessary by Sadhus because of fear that the victim child should not be in a position to try to escape and run away. In that event, the Sadhus must have planned to kill him by drowning even though he was to cry and clamour. This all remains confidential and secret confined only to the heads of akharas and deras.  

Whosoever is selected by Sadhus for castration, the place of Ganga waters might be the marked location of destination. Is there any agency or some other justice friendly organizations or the Press, who have the courage and guts to take up such issues, investigate them and go deep into the details of such vituperous and inhuman incidents of treatments of children at the Akharas and Deras of Sadhus? Social Service Societies and other like organizations have been taught and trained to work only for selfish motives, profits and for promoting themselves as politicians. The Government also provide/give them with needed publicity through media.  

It appears the investigation is not possible in “My Great India” where governments are run on the strength of akharas and deras and the Sadhus who head them, even though they are culprits of doing obnoxious and inhuman misdeeds.

The above Jhanda Singh has stated that (Sant Baba) Balwant Singh, Sidhsar, Sihore-waleSahib, owns many lands and properties in and out of Punjab. Thousands of children belonging to the poor families, have been kept there by him in association with other Sadhus. He further said that he was not in a position to narrate the treatment they get from the Sadhus. With great humility, he requested us to ponder over the fact that those barbarous persons who went up to the extent of mercilessly castrating him, must be capable of doing whatever barbaric they liked, with those children. There are countless children like him who have been made impotent mercilessly and their condition is inexpressible.  

The Jaswant Singh of a Sikh family, who was made Jhanda Singh and then Jhanda Dass, is aggrieved and horrified. Two years back, Balwant (Sadhu) of Sihora (Sahoura), had thought it wise to keep him as a Granthi (in the form of a Baptised Amritdhari Sikh) at Village Bhaman Khurd, Tehsil & District: Ludhiana through his some trusted friends. Thereafter, he abandoned the idea of laying down foundation stone of a Gurdwara by a great pomp and show together with some Amritdhari Sikhs at Village Bhaman Khurd and instead laid down foundation of the house of Jaswant Singh turned Jhanda Singh turned Jhanda Dass.  

It is also probable that Sant Balwant of Sihore-wale, in association with Sadhus of other Akharas, might have hatched conspiracy to play a game of keeping this place as headquarter. And it is also likely that now this plan might have been changed whereby his house at Bhaman Khurd was to be demolished and thereafter by taking him again to Sihora Dera or to some other place, he was to be finished (murdered). It must be investigated by an independent and impartial agency so that Jhanda Singh till now known by different names, is protected and his life is saved. It is imperative because due to disclosure of this secret, the real gory picture of these so-called Sadhus has been unearthed. At the same time, a question marked has also been put on the silence of Indian political parties, administrative set-up, Intelligence agencies and the Press, which cannot be easily removed!  

Dated: 22.08.2003  
Balbir Singh Sooch, Advocate,
Ludhiana
Human Rights Activist

ਸਿੱਖ ਸੰਤ ਜਾਂ ਮਨਮਤੀਏ ਸਾਧ?
ਗੁਰਭਜਨ ਸਿੰਘ ਗਿੱਲ, ਬਾਨੀ ਪ੍ਰਧਾਨ-ਸਿੱਖ ਵਿਚਾਰ ਮੰਚ
13
ਅਪ੍ਰੈਲ 1919-14 ਫਰਵਰੀ 2005

ਸੰਪਾਦਕੀ ਨੋਟ: ਜਲ੍ਹਿਆਂਵਾਲੇ ਬਾਗ ਦੇ ਖੂਨੀ-ਸਾਕੇ ਨੂੰ ਯਾਦ ਕਰਵਾ ਰਹੇ ਦਿਨ ਨੂੰ ਜਨਮੇ ਸਰਦਾਰ ਗੁਰਭਜਨ ਸਿੰਘ ਗਿੱਲ, ਬਾਨੀ ਪ੍ਰਧਾਨ-ਸਿੱਖ ਵਿਚਾਰ ਮੰਚ- ਪਖੰਡੀ ਡੇਰੇਦਾਰ ਸਾਧਾਂ ਆਦਿ ਰਾਹੀਂ ਵਹਿਮਾਂ ਭਰਮਾਂ ਦੀ ਆੜ ਵਿੱਚ ਕੀਤੇ ਜਾ ਰਹੇ ਜੁਲਮ, ਜ਼ਬਰ, ਅਪਰਾਧ ਤੇ ਕੁਕਰਮਾਂ ਦੀ ਰੋਕਥਾਮ ਪ੍ਰਤੀ ਪੂਰੇ ਦੇਸ਼ ਤੇ ਖ਼ਾਸ ਤੌਰ ਤੇ ਸਿੱਖ ਸਮਾਜ ਲਈ ਵੰਗਾਰ ਛੱਡ ਗਏ ਹਨ ਸਰਦਾਰ ਗੁਰਭਜਨ ਸਿੰਘ ਗਿੱਲ ਜੀ ਦਾ ਭਾਵੇਂ ਉਸ ਵੇਲੇ ਕਹਿਣਾ ਸੀ ਕਿ ਡੇਰੇਦਾਰ ਸਾਧਾਂ ਬਾਰੇ ਲਿਖਣਾ ਚਾਹੀਏ ਤਾਂ ਇੱਕ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ-ਪਰ ਹੋ ਸਕਦਾ ਹੈ ਉਸ ਵੇਲੇ ਦੀ ਮੰਗ ਨਾ ਰਹੀ ਹੋਵੇ ਪਰ ਹੁਣ ਇਹ ਜ਼ਰੂਰੀ ਹੈ ਕਿਉਂਕਿ ਸਰਦਾਰ ਗੁਰਭਜਨ ਸਿੰਘ ਜੀ ਨੇ ਇਹ ਵੀ ਲਿਖਿਆ ਹੋਇਆ ਹੈ, “ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ।  ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀ, ਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ ਮਾਝੇ ਦੇ ਸਾਧਾਂ-ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ ਇਨ੍ਹਾਂ ਸੰਤਾਂ ਨੂੰ ਪ੍ਰਨਾਮਇਹ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਤੀ ਅਵੇਸਲੀ ਰਹੀ ਹੈ ਤੇ ਕਮਜ਼ੋਰ ਤੇ ਮਸੂਮ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਏਜੰਸੀਆਂ ਨੇ ਡੇਰੇਦਾਰ ਸਾਧਾਂ ਆਦਿ ਰਾਹੀਂ ਹਰ ਸ਼ਕਤੀ ਤੇ ਹੀਲੇ-ਵਸੀਲੇ ਵਰਤ ਕੇ ਕਾਬੂ ਕਰ ਲਿਆ ਹੋਇਆ ਹੈਇਹ ਵੀ ਮੁੱਖ ਕਾਰਨਾਂ ਚੋਂ ਇੱਕ ਹੈ  ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਵਿਧਾਨ ਸਭਾ-2007 ਦੀਆਂ ਚੋਣਾਂ ਚ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਸਿੱਖ ਧਰਮ ਦੀ ਦੁਰਗਤੀ ਵੀ ਗਲਤ ਹੱਥਾਂ ਵਿੱਚ ਧਰਮ ਪ੍ਰਚਾਰ ਚਲੇ ਜਾਣ ਕਾਰਨ ਹੋਈ ਤੇ ਹੋ ਰਹੀ ਹੈ ਇਸ ਲਈ ਡੇਰੇਦਾਰ ਸਾਧਾਂ ਆਦਿ ਦੀ ਜਿੱਥੇ ਹੁਣ ਘੋਖ ਕਰਨੀ ਤੁਰੰਤ ਬਣਦੀ ਹੈ ਉੱਥੇ ਇਹ ਇੱਕ ਵੱਡੀ ਚਣੌਤੀ ਵੀ ਹੈ ਸਾਲ 1978 ਤੋਂ ਲੈ ਕੇ 1995 ਤਕ ਪੂਰੇ ਪੰਜਾਬ ਤੇ ਬਾਹਰ ਹੋਈਆਂ ਬੇਦੋਸ਼ਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਕਰਨਾ ਤੇ ਇਨ੍ਹਾਂ ਦਾ ਲੇਖਾ-ਜੋਖਾ ਲਾਉਣਾ ਔਖਾ ਨਹੀਂ ਜੇ ਕਿਸੇ ਵੀ ਲੋਕਰਾਜੀ ਸਰਕਾਰ ਦੀ ਇੱਛਾ-ਸ਼ਕਤੀ ਹੋਵੇ? ਇਹ ਸਵਾਲ ਦਾ ਜਵਾਬ ਦੇ ਕੇ ਹੀ ਪੰਜਾਬ ਸਰਕਾਰ ਭਾਵੇਂ ਕੋਈ ਵੀ ਆਵੇ ਤੇ ਹੋਵੇ, ਹਮੇਸ਼ਾ ਲਈ ਇਹ ਗਲੋਂ ਗਲ਼ਾਵਾਂ ਲਾਹੁਣਾ ਹੀ ਹੋਵੇਗਾ ਤੇ ਗੱਲ ਆਈ ਗਈ ਕਰਨ ਨਾਲ ਇਨਸਾਫ ਕਿਵੇਂ ਮਿਲ ਸਕਦਾ ਹੈ?”-ਬਲਬੀਰ ਸਿੰਘ ਸੂਚ

ਚਿਤਾਵਨੀ ਦੇ ਤੌਰ ਤੇ ਹਮੇਸ਼ਾ ਪੜ੍ਹਿਆ ਜਾ ਸਕਣ ਵਾਲਾ ਬਹੁਤ ਪਹਿਲਾਂ ਲਿਖਿਆ ਤੇ ਛਪਿਆ ਸਰਦਾਰ ਗੁਰਭਜਨ ਸਿੰਘ ਗਿੱਲ  ਦਾ 142 ਵਾਂ ਲੇਖ: ਸਿੱਖ ਸੰਤ ਜਾਂ ਮਨਮਤੀਏ ਸਾਧ? ਤੇ ਹੋਰ ਪੇਸ਼ ਹੈ

ਸਿੱਖ ਧਰਮ ਇੱਕ ਇਨਕਲਾਬੀ ਧਰਮ ਹੈ, ਤੇ ਸੰਘਰਸ਼ ਵਿੱਚੋਂ ਜੰਮਣ ਕਾਰਨ ਹੁਣ ਤੱਕ ਸੰਘਰਸ਼ ਹੀ ਕਰਦਾ ਆ ਰਿਹਾ ਹੈਕਿਸੇ ਵੀ ਇਨਕਲਾਬੀ ਸੰਸਥਾ ਭਾਵੇਂ ਉਹ ਧਾਰਮਿਕ ਹੋਵੇ, ਆਰਥਿਕ ਹੋਵੇ ਜਾਂ ਰਾਜਨੀਤਕ ਹੋਵੇ, ਦੀ ਹੋਂਦ ਸਮੇਂ ਦੀ ਸਰਕਾਰ ਨੂੰ ਖਤਰਾ ਮਹਿਸੂਸ ਹੋਇਆ ਕਰਦੀ ਹੈ ਸਰਕਾਰਾਂ ਸਦਾ ਹੀ ਲੋਟੂ ਹੁੰਦੀਆਂ ਹਨ ਅਤੇ ਹਰ ਤਰ੍ਹਾਂ ਦੀ ਜਾਗਰਿਤ ਦੇ ਵਿਰੁੱਧ ਹੁੰਦੀਆਂ ਹਨਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਰਾਹੀਂ ਵਾਹਿਗੁਰੂ ਨੂੰ ਉਲਾਂਭਾ ਦਿੱਤਾ ਕਿ ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆਤਾਂ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸਰਕਾਰਾਂ (ਅੱਜ ਵੀ) ਨਹੀਂ ਚਾਹੁੰਦੀਆਂ ਹੁੰਦੀਆਂ ਕਿ ਲੋਕਾਈ ਜਗਰੂਪ ਹੋ ਕੇ ਹਾਕਮ ਟੋਲੇ ਦੇ ਘਪਲਿਆਂ, ਭ੍ਰਿਸ਼ਟਾਚਾਰ, ਟੱਬਰ ਪਾਲਣ ਦੇ ਧੱਕਿਆਂ ਤੋਂ ਜਾਣੂ ਹੋ ਸਕੇ

ਲੰਬੇ ਸਮੇਂ ਤੋਂ ਲੋਕਾਂ ਵਿੱਚ ਫੁੱਟ ਪਾਉਣ, ਜਬਰ ਕਰਨ, ਧੋਖਾ ਦੇ ਕੇ ਲੁੱਟਣ ਜਾਂ ਇਨਕਲਾਬੀ ਰਸਤਿਆਂ ਤੋਂ ਹਟਾਉਣ ਲਈ ਸਰਕਾਰਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ  ਵਰਤੇ ਹਨ ਇਸ ਦੇ ਲਈ ਰਾਜਸੀ ਅਤੇ ਧਾਰਮਿਕ ਨੇਤਾਵਾਂ ਨੂੰ ਖੱੁਲੇ ਗੱਫੇ ਦੇਣ ਦੀ ਪ੍ਰੰਪਰਾ ਚਲੀ ਆਉਂਦੀ ਹੈ ਜੋ ਕੋਈ ਰਾਜਸੀ ਜਾਂ ਧਾਰਮਿਕ ਨੇਤਾ ਇਖਲਾਕ ਦੇ ਪੱਧਰ ਤੋਂ ਨੀਵਾਂ ਨਾ ਹੋਵੇ ਤਾਂ ਸਰਕਾਰ ਵੱਲੋਂ ਨਵੇਂ ਨੇਤਾ ਖੜ੍ਹੇ ਕਰ ਲਏ ਜਾਂਦੇ ਹਨ। 

ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਨਾਲੋ ਨਾਲ ਚਲਦੇ ਹਨਸਗੋਂ ਰਾਜਨੀਤੀ ਅੁਤੇ ਧਰਮ ਦਾ ਅੰਕੁਸ਼ ਰੱਖਿਆ ਜਾਂਦਾ ਹੈਸਿੱਖਾਂ ਦੀ ਤਾਕਤ ਗੁਰਮਤਿ, ਤੇ ਗੁਰਦੁਆਰਿਆਂ ਤੋਂ ਨਿਕਲਦੀ ਹੈਇਸ ਲਈ ਮੌਜੂਦਾ ਮਨੂੰਵਾਦੀ ਸਰਕਾਰ ਦੀ 1947 ਤੋਂ ਹੀ ਕੋਸ਼ਿਸ਼ ਹੈ ਕਿ ਗੁਰਦੁਆਰਿਆਂ ਅਤੇ ਗੁਰਮਤਿ ਉਤੇ ਜ਼ਮੀਰ ਫਰੋਸ਼, ਸਵਾਰਥੀ ਅਤੇ ਗੁਲਾਮ ਬਿਰਤੀ ਵਾਲੇ ਸਿੱਖਾਂ ਦਾ ਕਬਜਾ਼ ਕਰਵਾਇਆ ਜਾਵੇ ਪਰ ਇਹ ਲੋਕ ਹਰ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਾਤ ਖਾ ਜਾਂਦੇ ਹਨ ਅਖੀਰ ਬ੍ਰਾਹਮਣਵਾਦੀ ਤੇ ਜਨੂੰਨੀ ਦਿਮਾਗ ਨੇ ਅਕਾਲੀ ਦਲ ਵਿੱਚੋਂ ਗੰਦੇ ਅੰਡੇ ਖਰੀਦ ਕੇ ਕਈ ਧੜੇ ਸਥਾਪਤ ਕਰ ਦਿੱਤੇ ਹਰ ਧੜੇ ਨੂੰ ਬੁਲਾ ਕੇ ਦੱਸ ਦਿੱਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਤੇਰਾ ਹੀ ਕਬਜ਼ਾ ਕਰਵਾ ਦੇਣਾ ਹੈਕੁਝ ਖੁਦਗਰਜ਼ਾਂ ਨੂੰ ਲਾਲਚ ਦਿੱਤਾ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਤਿਆਰ ਰਹੇਸ਼੍ਰੋਮਣੀ ਕਮੇਟੀ ਬਾਲਗ ਸਿੱਖਾਂ ਦੀ ਵੋਟ ਨਾਲ ਚੁਣੀ ਜਾਂਦੀ ਹੈ ਅਤੇ ਸਾਰੇ ਗੁਰਦੁਆਰੇ ਹੀ ਇਸ ਦੇ ਅਧੀਨ ਜਾਂ ਅਸਰ ਥੱਲੇ ਹੋਣ ਕਾਰਨ ਇਸ ਦੀ ਮਹਾਨਤਾ ਹੈ। 

ਅੱਜ ਅਸੀਂ ਸਰਕਾਰ ਦੇ ਰਾਜਸੀ ਪਾਲਤੂ ਕੁੱਤਿਆਂ ਦੀ ਗੱਲ ਛੱਡ ਕੇ ਕੇਵਲ ਉਨ੍ਹਾਂ ਮਹਾਂਪੁਰਖਾਂਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਰਕਾਰ ਤੋਂ ਲਾਭ ਲੈਣ ਲਈ ਖਾਲਸਾ ਪੰਥ ਤੇ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਸਹੂੰ ਚੁੱਕੀ ਹੋਈ ਹੈਇਹ ਹਨ, ਸਿੱਖੀ ਸ਼ਕਲ ਵਿੱਚ ਵਿਚਰ ਰਹੇ ਸਾਧ ਤੇ ਡੇਰੇਦਾਰ ਕੋਈ ਡੇਰੇਦਾਰ ਜਾਂ ਸਾਧ ਨਹੀਂ ਜੋ ਸਰਕਾਰ ਦੇ ਕਿਸੇ ਨਾ ਕਿਸੇ ਪੁਰਜ਼ੇ ਦੇ ਬੂਟ ਨਾ ਚੱਟਦਾ ਹੋਵੇ ਗੁਰੂ ਸਾਹਿਬਾਨ ਦੇ ਸਮੇਂ ਜਾਂ ਸਿੱਖ ਕਾਲ ਵਿੱਚ ਗੰਗਾ ਸ਼ਾਹੀਏ, ਗੁਲਾਬ ਰਾਈਏ, ਹਿੰਦਾਲੀਏ ਜਾਂ ਨਿਰੰਜਣੀਏ, ਅਜੀਤ ਸਿੰਘੀਏ, ਮੀਣੇ, ਧੀਰਮਲੀਏ ਜਾਂ ਰਾਮਰਾਈਏ ਸਾਰੇ ਹੀ ਸਰਕਾਰੀ ਅਸਰ ਥੱਲੇ ਸਿੱਖੀ ਦਾ ਵਿਰੋਧ ਕਰਦੇ ਸਨਪਰ ਹੁਣ ਦੁਆਬੇ ਤੇ ਮਾਲਵੇ ਵਿੱਚ ਪਿੰਡ ਪਿੰਡ ਵਿੱਚ ਲੋਕ ਡੇਰੇ ਬਣਾ ਕੇ ਲੋਕਾਂ ਨੂੰ ਸਿੱਖੀ ਰਹਿਤ ਮਰਿਯਾਦਾ ਤੋਂ ਹਟਾ ਰਹੇ ਹਨ ਅਤੇ ਬਹੁਤੇ ਤਾਂ ਸ਼ਖਸੀ ਗੁਰੂ ਡੰਮ ਚਲਾ ਰਹੇ ਹਨਕਈਆਂ ਨੇ ਬਦਚਲਨੀ ਦੇ ਅੱਡੇ ਖੋਲੇ ਹੋਏ ਹਨ ਅਤੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਣਾ ਹੀ ਇਨ੍ਹਾਂ ਸੰਤਾਂ ਦਾ ਮਨੋਰਥ ਹੈ ਜੇ ਇਨ੍ਹਾਂ ਨੂੰ ਪੁੱਛੋ ਤਾਂ ਕਹਿਣਗੇ ਕਿ ਇਹ ਤਾਂ ਨਿਰਮਲੇ ਹਨ ਨਿਰਮਲੇ ਕੌਣ ਹਨ? ਅੱਗੇ ਇਨ੍ਹਾਂ ਬਾਰੇ ਦੱਸਿਆ ਜਾਵੇਗਾ 

ਨਿਰਮਲੇੇ-ਸਾਹਿਤ ਸਦਾ ਹੀ ਮਾਨਸਕ ਜਾਗਰਿਤੀ ਲਿਆਉਣ ਦਾ ਵਧੀਆ ਸਾਧਨ ਮੰਨਿਆ ਗਿਆ ਹੈ ਕਈ ਵਿਦਵਾਨ ਤਾਂ ਸਾਹਿਤ ਨੂੰ ਕਿਸੇ ਕੌਮ ਦਾ ਦਰਪਣ ਕਹਿੰਦੇ ਹਨ ਤੇ ਸਾਹਿਤਕਾਰਾਂ ਨੂੰ ਕੌਮ ਦੇ ਉਸਰਈਏ ਦੱਸਿਆ ਜਾਂਦਾ ਹੈ ਦਸਮੇਸ਼ ਪਾਤਸ਼ਾਹ ਨੇ ਪੁਰਾਤਨ ਸਾਹਿਤ ਦਾ ਮੁਤਾਲਿਆ ਕੀਤਾ ਜੋ ਸੰਸਕ੍ਰਿਤ ਬੋਲੀ ਵਿੱਚ ਸੀਮਹਾਂ ਭਾਰਤ ਤੇ ਰਮਾਇਣ ਆਦਿ ਦੇ ਕੁਝ ਹਿੱਸਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਤਾਂ ਜੋ ਸਿੱਖਾਂ ਦੇ ਅੰਦਰ ਜ਼ੁਲਮ ਦੇ ਵਿਰੁੱਧ ਜਜ਼ਬਾ ਪੈਦਾ ਹੋ ਸਕੇਪਾਉਂਟਾ ਸਾਹਿਬ ਵਿਖੇ ਲੋਕਾਂ ਨੂੰ ਧਰਮ ਯੁੱਧ ਲਈ ਤਿਆਰ ਕਰਨ ਦੀ ਨੀਅਤ ਨਾਲ, ‘ਚੰਡੀ ਦੀ ਵਾਰ-ਗੋਪੀਸਿਰ-ਰਾਸ ਮੰਡਲ-ਯੁੱਧ ਪ੍ਰਬੰਧ ਅਤੇ ਸ਼ਸਤਰ ਨਾਮ ਮਾਲਾਜਿਹੇ ਗਰੰਥ ਰਚੇ ਗਏ। 

ਪ੍ਰਾਚੀਨ ਗ੍ਰੰਥਾਂ ਨੂੰ ਪੜ੍ਹਨ ਲਈ ਸੰਸਕ੍ਰਿਤ ਦਾ ਅਭਿਆਸ ਜ਼ਰੂਰੀ ਸੀ, ਕਿਉਂਕਿ ਪੰਜਾਬੀ, ਹਿੰਦੀ ਤੇ ਫਾਰਸੀ ਤਾਂ ਸਿੱਖਾਂ ਨੂੰ ਆਨੰਦਪੁਰ ਸਾਹਿਬ ਹੀ ਪੜ੍ਹਾਈ ਜਾ ਰਹੀ ਸੀਸਿੱਖਾਂ ਨੂੰ ਜਬਰ ਵਿਰੁੱਧ ਲਾਮਬੰਦ ਕਰਨ ਲਈ ਤੇ ਜੰਗੀ ਪ੍ਰਚਾਰ ਲਈ ਜ਼ਰੂਰੀ ਸੀ ਕਿ ਵਿਦਵਾਨਾਂ ਦੀ ਜਮਾਤ ਕਾਇਮ ਕੀਤੀ ਜਾਵੇ ਇਸ ਲਈ ਪੰਡਿਤ ਰਘੂਨਾਥ ਨੂੰ ਕਿਹਾ ਗਿਆ ਕਿ ਸਿੱਖਾਂ ਨੂੰ ਸੰਸਕ੍ਰਿਤ ਪੜਾਵੇ ਪਰ ਉਸ ਬ੍ਰਹਮਣ ਨੇ ਨਾਂਹ ਕਰ ਦਿੱਤੀ, ਕਿਉਂਕਿ ਵਿਦਿਆਰਥੀਆਂ ਵਿੱਚ ਕੋਈ ਵੀ ਬ੍ਰਾਹਮਣ ਨਹੀਂ ਸੀ ਤੇ ਬ੍ਰਾਹਮਣ ਤੋਂ ਬਿਨਾਂ ਦੇਵਤਿਆਂ ਦੀ ਬੋਲੀ ਕਿਸੇ ਨੂੰ ਨਹੀਂ ਪੜਾਈ ਜਾ ਸਕਦੀ ਇਸ ਉਪਰੰਤ ਦਸਮੇਸ਼ ਪਿਤਾ ਨੇ ਚੋਣਵੇਂ ਸਿੰਘਾਂ ਨੂੰ ਭਗਵੇਂ ਕੱਪੜੇ ਪਵਾ ਕੇ ਬਨਾਰਸ ਵੱਲ ਘੱਲ ਦਿੱਤਾਉਹ ਕਈ ਸਾਲ ਸੰਸਕ੍ਰਿਤ ਦੇ ਗ੍ਰੰਥ ਪੜਦੇ ਰਹੇ ਤੇ ਚੇਤਨ ਮਠ ਬਨਾਰਸਵਿੱਚ ਰਹੇਕੁਝ ਤਾਂ ਵਾਪਸ ਪਰਤ ਆਏ ਪਰ ਕੁਝ ਨੇ ਹਰਦੁਆਰ ਤੇ ਕਨਖਲ ਨੇੜੇ ਨਿਰਮਲ ਸਾਧੂ ਡੇਰਾਬਣਾ ਲਿਆਇਹ ਲੋਕ ਸਵੱਛ ਤੇ ਸਫੈਦ ਕੱਪੜੇ ਪਹਿਨਣ ਕਾਰਨ ਨਿਰਮਲੇਕਹਾਉਣ ਲੱਗ ਪਏ  

ਗੁਰੂ ਜੀ ਨੇ ਭਾਈ ਪੰਜਾਬ ਸਿੰਘ ਨਿਰਮਲਾ ਨੂੰ ਖਡੂਰ ਸਾਹਿਬ (ਮਾਝਾ) ਤੇ ਭਾਈ ਰੋਚਾ ਸਿੰਘ ਨੂੰ ਪੋਠੋਹਾਰ ਤੇ ਕਸ਼ਮੀਰ ਘੱਲਿਆ ਤੇ ਇਨ੍ਹਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾਭਾਈ ਧਰਮ ਸਿੰਘ ਨਿਰਮਲਾ ਨੇ ਬੰਦੀਆਂ ਤੇ ਤੱਤ ਖਾਲਸਾ ਦਾ ਝਗੜਾ ਨਿਪਟਾਉਣ ਵਿੱਚ ਯੋਗ ਹਿੱਸਾ ਲਿਆ ਸੀ ਤੇ ਇਹਨੇ ਹੀ ਬਾਬਾ ਦੀਪ ਸਿੰਘ ਜੀ ਤੇ ਬਾਬਾ ਬਿਨੋਦ ਸਿੰਘ (ਗੁਰੁ ਅੰਗਦ ਦੇਵ ਜੀ ਦੀ ਸੱਤਵੀਂ ਪੀੜ੍ਹੀ) ਨਾਲ ਰਲ ਕੇ ਆਲਾ ਸਿੰਘ ਫੂਲਕਾ ਨੂੰ ਅੰਮ੍ਰਿਤ ਛਕਾਇਆ ਸੀ 

ਸੰਸਕ੍ਰਿਤ ਗਰੰਥਾਂ- ਸਾ਼ਸਤਰਾਂ, ਮਹਾਂਭਾਰਤ ਤੇ ਰਮਾਇਣ ਵਰਗੇ ਮਿਥਿਹਾਸਕ ਪੁਸਤਕਾਂ ਰਟਣ ਨਾਲ ਇਹ ਨਿਰਮਲੇ ਵੇਦਾਂਤੀ ਬਣ ਗਏ ਅਤੇ ਵੇਦਾਂਤਕ ਤੇ ਯੋਗ ਵਿਦਿਆ ਨੂੰ ਸਿੱਖਾਂ ਵਿੱਚ ਪ੍ਰਚਾਰਨ ਲੱਗ ਪਏ ਇਹ ਹੀ ਅਖੌਤੀ ਨਿਰਮਲੇ ਸੰਤਾਂਦੇ ਰੂਪ ਵਿੱਚ ਪਿੰਡਾਂ ਵਿੱਚ ਡੇਰੇ ਬਣਾ ਕੇ ਵੇਦਾਂਤਕ ਪ੍ਰਚਾਰ ਕਰ ਰਹੇ ਹਨਸਿੱਖਾਂ ਨੂੰ ਧੋਖਾ ਦੇਣ ਨੂੰ ਇਹ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਤਾਂ ਕਰਦੇ ਹਨ ਪਰ ਕਰਮਾਂ ਕਾਂਡਾਂ ਅਨੁਸਾਰ ਪੂਰੇ ਵੇਦਾਂਤੀ ਹਨਭਾਈ ਗੁਲਾਬ ਸਿੰਘ ਨਿਰਮਲੇ ਨੇ ਤਾਂ ਵੇਦਾਂਤ ਵੇਦਾਂਤਕ ਪੋਥੀਆਂ: ਭਾਵ ਸਿਮ੍ਰਿਤ (1777), ਮੋਕਸ਼ ਪੰਥ (1778), ਅਧਿਆਤਮਕ ਰਮਾਇਣ (1782), ਤੇ ਪ੍ਰਬੋਧ ਚੰਦਰ ਨਾਟਕ (1792) ਵਿੱਚ ਲਿਖੀਆਂ ਸਨਇਨ੍ਹਾਂ ਪੋਥੀਆਂ ਦਾ ਬਾਕੀ ਨਿਰਮਲਿਆਂ ਤੇ ਕਾਫੀ ਅਸਰ ਪਿਆ

ਬਾਕੀ ਕੌਮ ਤਾਂ ਰਾਜਨੀਤਕ  ੳੱੁਥਲ ਪੱੁਥਲ ਵਿੱਚ ਰੁੱਝੀ ਹੋਈ ਹੈਪਰ ਇਨ੍ਹਾਂ ਸੰਤਾਂ ਨੇ ਪਿੰਡਾਂ ਵਿੱਚ ਆਪਣੇ ਡੇਰੇ ਬਣਾ ਲਏ, ਜਿਨ੍ਹਾਂ ਨੂੰ ਸਰਦਾਰਾਂ ਤੇ ਜਗੀਰਦਾਰਾਂ ਨੇ ਰੱਜ ਕੇ ਜਗੀਰਾਂ ਦਿੱਤੀਆਂ ਪ੍ਰਭੁਸਤਾ ਲਈ ਸਿੱਖਾਂ ਦੇ ਸੰਘਰਸ਼ (Struggle of the Sikhs for Sovereignty) ਦੇ ਕਰਤਾ ਅਨੁਸਾਰ ਸਰਦਾਰਨੀ ਸਦਾ ਕੌਰ ਨੇ ਬਾਬਾ ਦਰਗਾਹ ਸਿੰਘ ਨੂੰ ਤਿੰਨ ਪਿੰਡ ਸ: ਅਮਰ ਸਿੰਘ ਨੇ ਸੰਤ ਲੱਖਾ ਸਿੰਘ ਨੂੰ ਸੁਜਾਨਪੁਰ ਨੇੜੇ ਜਾਗੀਰ, ਬਾਬਾ ਗਾਧਾ ਸਿੰਘ ਦੇ ਡੇਰੇ ਨੂੰ ਪਿੰਡ ਖੁੱਡੀ, ਸ਼ ਧਿਆਨ ਸਿੰਘ ਸ਼ਾਹਬਾਦੀ ਨੇ ਸੰਤ ਕਰਮ ਸਿੰਘ ਨੂੰ ਪੂਰੀ ਰਿਆਸਤ, ਸ: ਗੰਡਾ ਸਿੰਘ ਭੰਗੀ ਨੇ ਸੰਤ ਜੈ ਸਿੰਘ ਨੂੰ 13 ਪਿੰਡ, ਸ: ਸਦਾ ਸਿੰਘ ਪੁਹੜੀਵਾਲ ਨੇ ਸੰਤ ਭਗਤ ਸਿੰਘ ਨੂੰ ਸੱਤ ਪਿੰਡ ਤੇ ਸ: ਜੈ ਸਿੰਘ ਦੀ ਨੂੰਹ ਨੇ ਕਨਖਲ ਦੇ ਡੇਰੇ ਨੂੰ ਦੋ ਪਿੰਡਾਂ ਦੀ ਜਾਗੀਰ ਦਿੱਤੀਇਸ ਲਾਲਚ ਵਿੱਚ ਇਨ੍ਹਾਂ ਸਾਧਾਂ ਨੇ ਥਾਂ ਥਾਂ ਡੇਰੇ ਸਥਾਪਤ ਕਰ ਲਏ ਮਹਾਰਜਾ ਰਣਜੀਤ ਸਿੰਘ ਦੇ ਬ੍ਰਾਹਮਣਵਾਦੀ ਸਰਕਾਰਿ ਖ਼ਾਲਸਾ ਸਮੇਂ ਅਜਿਹੇ ਡੇਰਿਆਂ ਦੀ ਗਿਣਤੀ 34 ਹੋ ਚੁੱਕੀ ਸੀ ਅਤੇ ਮਹਾਰਾਜਾ ਨੇ ਪੂਰੇ ਤਾਣ ਨਾਲ ਇਨ੍ਹਾਂ ਡੇਰਿਆਂ ਨੂੰ ਜਾਗੀਰਾਂ ਦਿੱਤੀਆਂਵਿਚਾਰਾਂ ਨੂੰ ਛੱਡ ਗਏਪੂਰੇ ਵੇਦਾਂਤੀ ਤਾਂ ਬਣ ਹੀ ਚੁੱਕੇ ਸਨ, ਹੁਣ ਕਈ ਤਾਂ ਭਗਵੇਂ ਕੱਪੜੇ ਹੀ ਪਾਉਣ ਲੱਗ ਪਏ ਅਤੇ ਹਿੰਦੂ ਰੀਤੀ ਅਨੁਸਾਰ ਮੂਰਤੀ ਪੂਜਾ ਤੇ ਸ਼ਖਸੀ ਪੂਜਾ ਵੀ ਕਰਨ ਕਰਾਉਣ ਲੱਗ ਪਏ ਗੁਰੂ ਗ੍ਰੰਥ ਦੀ ਆਰਤੀ ਉਤਾਰਨ, ਯੋਗ ਰਾਹੀਂ ਨਾਮ ਜਪਣ ਤੇ ਸਮਾਧੀਆਂ ਲਾਉਣ ਦੀ ਰੀਤ ਵੀ ਤੋਰ ਲਈਸਮੁੱਚੇ ਪੰਥ ਵਿੱਚ ਇਕੱਠੇ ਹੋ ਕੇ ਕਾਇਮ ਕੀਤੀ ਰਹਿਤ ਮਰਿਯਾਦਾ ਵਾਲਾ ਮਾਰਗ ਛੱਡ ਕੇ ਬ੍ਰਾਹਮਣੀ ਰੀਤੀਆਂ ਵਿੱਚ ਲੀਨ ਹੋ ਗਏ। 

ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ

ਜਬ ਇਹ ਗਹੈ ਬਿਪਰਨ ਕੀ ਰੀਤ, ਮੈਂ ਨਾ ਕਰਉਂ ਇਨ ਕੀ ਪਰਤੀਤਿ...ਪਾਤਸ਼ਾਹੀ 10

ਅੱਜ ਕੱਲ ਸਿੱਖ ਰਹਿਤ ਮਰਿਯਾਦਾ ਅਨੁਸਾਰ ਜ਼ਰੂਰੀ ਹੈ ਕਿ ਗੁਰਦੁਆਰੇ ਵਿੱਚ ਉੱਚੀ ਥਾਂ ਤੇ ਨਿਸ਼ਾਨ ਸਾਹਿਬ ਲਹਿਰਾਇਆ ਜਾਵੇ (ਇਹ ਸਾਧ ਨਿਸ਼ਾਨ ਸਾਹਿਬ ਨਹੀਂ ਲਹਿਰਾਉਂਦੇ ਤੇ ਗੁਰੂ ਅਸਥਾਨ ਨੂੰ ਡੇਰਾ ਜਾਂ ਠਾਠ ਹੀ ਕਹਿੰਦੇ ਹਨ) ਸਮੇਂ ਸਿਰ ਨਗਾਰਾ ਵਜਾਇਆ ਜਾਵੇ (ਇਹ ਨਹੀਂ ਵਜਾਉਂਦੇ) ‘ਮਰਿਯਾਦਾਦੇ ਉਲਟ, ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਆਪ ਗਦੇਲੇ ਤੇ ਆਸਨ ਲਾ ਕੇ ਸੰਗਤ ਤੋਂ ਉਚੇਰਾ ਬੈਠਦੇ ਹਨ ਧੂਫ, ਦੀਵੇ ਮਚਾ ਕੇ ਆਰਤੀ ਕਰਦੇ ਹਨ, ਜੋਤਾਂ ਜਗਾਉਂਦੇ ਹਨ, ਸਤਿਗੁਰੂ ਨੂੰ ਮੂਰਤੀਆਂ ਵਾਂਗ ਭੋਗ ਲਵਾਉਂਦੇ ਹਨ, ਇਤਿਆਦਿ 

ਇਨ੍ਹਾਂ ਸਾਧਾਂ ਤੇ ਡੇਰੇਦਾਰਾਂ ਵਿੱਚ ਲੋਭ ਇੰਨਾ ਵਧ ਗਿਆ ਹੈ ਕਿ ਰਾਜ ਦਰਬਾਰ ਤੋਂ ਬ੍ਰਾਹਮਣ ਮੰਗਤਿਆਂ ਵਾਂਗ ਲਾਭ ਲੇਣ ਲਈ ਕਿਸੇ ਨਾ ਕਿਸੇ ਵਜ਼ੀਰ ਜਾਂ ਹਾਕਮ ਦੇ ਖੁਸ਼ਾਮਦੀ ਤੇ ਜੁੱਤੀ ਬਰਦਾਰ ਬਣੇ ਰਹਿਣਾ ਹੀ ਇਨ੍ਹਾਂ ਦੀ ਆਤਮਾਂ ਦੀ ਆਵਾਜ਼ ਹੈਸਿੱਖ ਧਰਮ ਤਾਂ ਪੰਚਾਇਤੀ ਪ੍ਰਣਾਲੀ ਵਿੱਚ ਯਕੀਨ ਰੱਖਦਾ ਹੈ ਅਤੇ ਰਜਵਾੜਾ ਸ਼ਾਹੀ ਦੇ ਵਿਰੁੱਧ ਹੈ ਪਰ ਇਹ ਨਿਰਮਲੇਸਾਧੂ ਰਜਵਾੜਾਸ਼ਾਹੀ ਜ਼ਾਬਰਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਦੇ ਮਿਰਾਸੀ ਬਣ ਗਏ ਹਨਹੁਣ ਇਹ ਡੇਰੇਦਾਰ ਸਾਧ, ਸਿੱਖ ਮਿਸ਼ਨਰੀ ਨਹੀਂ, ਸਗੋਂ ਬ੍ਰਾਹਮਣ ਸਮਰਾਜ ਦੇ ਕੂਕਰ ਤੇ ਝੋਲੀ ਚੁੱਕ ਹਨ। 

ਹੁਣ ਚੱਲ ਰਹੇ ਅਯੁਧਿਆ ਕਾਂਡ ਵਿੱਚ, ਹਰ ਹਿੰਦੂ ਸਾਧ, ਮੰਦਰ ਦੀ ਹਮਾਇਤ ਕਰ ਰਿਹਾ ਹੈ ਪਰ ਅਕਾਲ ਤਖਤ ਢਹਿ ਜਾਵੇ, ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਹੋਵੇ, ਸਿੱਖ ਬੀਬੀਆਂ ਦੀ ਬੇਪੱਤੀ ਹੋ ਰਹੀ ਹੋਵੇ, ਕੌਮ ਨੂੰ ਖਤਮ ਕਰਨ ਲਈ ਹਮਲੇ ਹੋ ਰਹੇ ਹੋਣ ਤੇ ਗੁਰਬਾਣੀ ਦਾ ਮੌਜੂ ਉਡਾਇਆ ਜਾ ਰਿਹਾ ਹੋਵੇ ਤਾਂ ਵੀ ਇਨ੍ਹਾਂ ਬੇਸ਼ਰਮਾਂ ਦੀ ਜ਼਼ਮੀਰ ਨੂੰ ਤਰੇਲੀ ਨਹੀਂ ਆਈਇਹ ਤਾਂ ਸਗੋਂ ਸਰਕਾਰ ਦੇ ਇਸ਼ਾਰੇ ਉਤੇ ਸਿੱਖ ਕੌਮ ਵਿੱਚ ਫੁੱਟ ਪਾਉਣ ਲਈ ਕਦੀ ਰਾਗ ਮਾਲਾ, ਕਦੀ ਮਾਸ ਦਾ ਮਸਲਾ, ਕਦੇ ਕੁਛ ਤੇ ਕਦੀ ਕੁਛ ਦੇ ਛੋਛੇ ਛੱਡ ਰਹੇ ਹਨ ਇੱਕ ਵੀ ਸਾਧ ਨਹੀਂ ਜਿਸਨੇ ਸਿੱਖੀ ਉਤੇ ਹੋ ਰਹੇ ਤਾਬੜਤੋੜ ਹਮਲਿਆਂ ਵਿਰੁੱਧ ਆਵਾਜ਼ ਚੁੱਕੀ ਹੋਵੇ ਇੱਕ ਅਟੱਲ ਅਸੂਲ ਹੈ ਕਿ ਜਿਸ ਕੌਮ ਵਿੱਚ ਸਾਧ ਵੜ ਕੇ ਕੋਈ ਭੂਮਿਕਾ ਨਿਭਾਉਣ ਤਾਂ ਉਹ ਕੌਮ ਖਤਮ ਹੋ ਜਾਂਦੀ ਹੈ  

ਇਨ੍ਹਾਂ ਦੀ ਸਖਸ਼ੀ ਪੂਜਾ ਦੀ ਹਵਸ, ਦੰਭ, ਪਰਪੰਚ ਦੀ ਆਦਤ, ਹਉਮੈ ਦਾ ਅਹਿਸਾਸ ਤੇ ਨਿੱਜੀ ਲਾਲਚ, ਇਨ੍ਹਾਂ ਨੂੰ ਗੁਰੂ ਪੰਥ ਦੇ ਨੇੜੇ ਨਹੀਂ ਆਉਣ ਦਿੰਦੇਸਿੱਖਾਂ ਨੂੰ ਬੁੱਧੂ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚੋਣਵੇਂ ਸਲੋਕ ਵੀ ਪੜ੍ਹ ਲੈਂਦੇ ਹਨਇਹ ਸਾਧ ਹੌਲੀ ਹੌਲੀ ਗੁਰਮਤਿ ਤੋਂ ਪਰ੍ਹਾਂ ਲਿਜਾ ਕੇ ਹਿੰਦੂਆਂ ਦਾ ਹਿੱਸਾ ਬਣਾ ਰਹੇ ਹਨਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ

ਇਸ ਕਿਸਮ ਦੇ ਬਹੁਰੂਪੀਏ ਇਸਲਾਮ ਵਿੱਚ ਵੜੇ ਦੇਖ ਕੇ ਡਾ: ਇਕਬਾਲ ਨੂੰ ਕਹਿਣਾ ਪਿਆ ਕਿ  

ਵਜ਼ਾਹ ਮੇਂ ਤੁਮ ਕੋ ਨਸ਼਼ਾਰਾ, ਤੋ ਤਮੱਦਨ ਮੇਂ ਹਨੂਦ,  ਯਿਹ ਮੁਸਲਮਾਂ ਜਿਨੇ ਦੇਖ ਕਰ ਸ਼ਰਮਾਏਂ ਯਹੂਦ

(ਸ਼ਕਲ ਤੋਂ ਇਸਾਈ, ਤਹਿਜ਼ੀਬ ਵਜੋਂ ਹਿੰਦੂ ਹੈਅਜਿਹੇ ਮੁਸਲਮਾਨ ਨੂੰ ਦੇਖ ਕੇ ਤਾਂ ਯਹੂਦੀ ਵੀ ਸ਼ਰਮਾਉਂਦੇ ਹਨ). ਗੁਰਬਾਣੀ ਨੇ ਵੀ ਕਿਹਾ ਹੈ ਕਿਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰਹਿ ਆਹਾਰ

ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ  ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀ, ਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ ਮਾਝੇ ਦੇ ਸਾਧਾਂ ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀਇਨ੍ਹਾਂ ਸੰਤਾਂ ਨੂੰ ਪ੍ਰਨਾਮ

ਡੇਰੇਦਾਰਾਂ ਦੀ ਰੂਪ ਰੇਖਾ-ਗੁਰੂ ਦਸਮੇਸ਼ ਪਿਤਾ ਜੀ ਨੇ ਅਜੋਕੇ ਸਾਧਾਂ ਬਾਰੇ, ਬਚਿੱਤਰ ਨਾਟਕ ਵਿੱਚ ਅੰਕਤ ਕੀਤਾ ਸੀ:

ਭੇਖ ਦਿਖਾਇ ਜਗਤ ਕੋ, ਲੋਗਨ ਕੋ ਬਸ ਕੀਨ,

ਅੰਤ ਕਾਲ ਕਾਤੀ ਕਟਿਓ, ਬਾਸੁ ਨਰਕ ਮੋ ਲੀਨ

ਜਿਵੇਂ ਅੱਗੇ ਦੱਸਿਆ ਗਿਆ ਹੈ ਕਿ ਮਾਝੇ ਦੇ ਇਲਾਕੇ ਵਿੱਚ ਅਖੌਤੀ ਸੰਤਾਂ ਨੇ ਬੜਾ ਘੱਟ ਗੰਦ ਘੋਲਿਆ ਹੈ ਪਰ ਦੁਆਬੇ ਖਾਸ ਕਰਕੇ ਮਾਲਵੇ ਵਿੱਚ ਲਗਭਗ ਹਰ ਸੰਤ ਬਾਰੇ ਦੰਦ ਕਥਾਵਾਂ ਪ੍ਰਚਲਤ ਹਨ ਇਨ੍ਹਾਂ ਵਿੱਚੋਂ ਹਰ ਸੰਤ ਗੁਰਮਤਿ ਨੂੰ ਤਿਲਾਂਜਲੀ ਦੇ ਕੇ ਬਾਬਰ ਕਿਆਂ ਦੇ ਪੈਰੀ ਪਿਆ ਹੋਇਆ ਹੈ ਇਸ ਨਾਲ ਉਸਨੂੰ ਕੁਕਰਮ ਕਰਨ ਦੀ ਖੁੱਲ ਮਿਲੀ ਹੋਈ ਹੈ ਹਰ ਸ਼ਰੀਫ ਆਦਮੀ ਨੂੰ ਘਰੋਗੀ ਕੰਮ ਲਈ ਵੀ ਬਦੇਸ਼ ਜਾਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ ਪਰ ਸਰਕਾਰ ਦੇ ਨਮਕ ਖਵਾਰ ਸੰਤ ਜਦੋਂ ਵੀ ਚਾਹੁਣ ਆਪਣੇ ਚਾਟੜਿਆਂ ਨੂੰ ਲੈ ਕੇ ਸਿੱਖ ਸੰਗਤ ਨੂੰ ਲੁੱਟਣ ਅਤੇ ਪੰਥ ਵਿਰੋਧੀ ਪ੍ਰਚਾਰ ਕਰਨ ਲਈ ਜਹਾਜ਼ ਚੜ੍ਹ ਸਕਦੇ ਹਨ ਇਨ੍ਹਾਂ ਦੇ ਵੀਜ਼ੇ ਸਰਕਾਰ ਮੁਫਤ ਲਵਾ ਕੇ ਦਿੰਦੀ ਹੈ। 

ਜੇ ਅਸੀਂ ਹਰ ਡੇਰੇਦਾਰ ਸਾਧ ਬਾਰੇ ਲਿਖਣਾ ਚਾਹੀਏ ਤਾਂ ਇੱਕ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ। (ਸਰਦਾਰ ਗੁਰਭਜਨ ਸਿੰਘ ਗਿੱਲ ਜੀ ਦਾ ਭਾਵੇਂ ਉਸ ਵੇਲੇ ਕਹਿਣਾ ਸੀ ਕਿ ਡੇਰੇਦਾਰ ਸਾਧ ਬਾਰੇ ਲਿਖਣਾ ਚਾਹੀਏ ਤਾਂ ਇੱਕ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ ਪਰ ਹੋ ਸਕਦਾ ਹੈ ਉਸ ਵੇਲੇ ਦੀ ਮੰਗ ਨਾ ਰਹੀ ਹੋਵੇ ਪਰ ਹੁਣ ਇਹ ਜ਼ਰੂਰੀ ਹੈ ਕਿਉਂਕਿ ਸਰਦਾਰ ਗੁਰਭਜਨ ਸਿੰਘ ਜੀ ਨੇ ਇਹ ਵੀ ਲਿਖਿਆ ਹੋਇਆ ਹੈ, ( “ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ  ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀ, ਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰ ਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ ਮਾਝੇ ਦੇ ਸਾਧਾਂ ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ ਇਨ੍ਹਾਂ ਸੰਤਾਂ ਨੂੰ ਪ੍ਰਨਾਮ ਇਹ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ-ਬਾਦਲ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਤੀ ਅਵੇਸਲੀ ਰਹੀ ਹੈ ਤੇ ਕਮਜ਼ੋਰ ਤੇ ਮਸੂਮ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਏਜੰਸੀਆਂ ਨੇ ਡੇਰੇਦਾਰ ਸਾਧਾਂ ਆਦਿ ਰਾਹੀਂ ਹਰ ਸ਼ਕਤੀ ਤੇ ਹੀਲੇ-ਵਸੀਲੇ ਵਰਤ ਕੇ ਕਾਬੂ ਕਰ ਲਿਆ ਹੋਇਆ ਹੈ ਇਹ ਵੀ ਮੁੱਖ ਕਾਰਨਾਂ ਚੋਂ ਇੱਕ ਹੈ।  ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਵਿਧਾਨ ਸਭਾ-2007 ਦੀਆਂ ਚੋਣਾਂ ਚ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਸਿੱਖ ਧਰਮ ਦੀ ਦੁਰਗਤੀ ਵੀ ਗਲਤ ਹੱਥਾਂ ਵਿੱਚ ਧਰਮ ਪ੍ਰਚਾਰ ਚਲੇ ਜਾਣ ਕਾਰਨ ਹੋਈ ਤੇ ਹੋ ਰਹੀ ਹੈ ਇਸ ਲਈ ਡੇਰੇਦਾਰ ਸਾਧਾਂ ਆਦਿ ਦੀ ਜਿੱਥੇ ਹੁਣ ਘੋਖ ਕਰਨੀ ਤੁਰੰਤ ਬਣਦੀ ਹੈ ਉੱਥੇ ਇਹ ਇੱਕ ਵੱਡੀ ਚਣੌਤੀ ਵੀ ਹੈ ਸਾਲ 1978 ਤੋਂ ਲੈ ਕੇ 1995 ਤਕ ਪੂਰੇ ਪੰਜਾਬ ਤੇ ਬਾਹਰ ਹੋਈਆਂ ਬੇਦੋਸ਼ਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਕਰਨਾ ਤੇ ਇਨ੍ਹਾਂ ਦਾ ਲੇਖਾ-ਜੋਖਾ ਲਾਉਣਾ ਔਖਾ ਨਹੀਂ ਜੇ ਕਿਸੇ ਵੀ ਲੋਕਰਾਜੀ ਸਰਕਾਰ ਦੀ ਇੱਛਾ-ਸ਼ਕਤੀ ਹੋਵੇ? ਇਹ ਸਵਾਲ ਦਾ ਜਵਾਬ ਦੇ ਕੇ ਹੀ ਪੰਜਾਬ ਸਰਕਾਰ ਭਾਵੇਂ ਕੋਈ ਵੀ ਆਵੇ ਤੇ ਹੋਵੇ, ਹਮੇਸ਼ਾ ਲਈ ਇਹ ਗਲੋਂ ਗਲ਼ਾਵਾਂ ਲਾਹੁਣਾ ਹੀ ਹੋਵੇਗਾ ਤੇ ਗੱਲ ਆਈ ਗਈ ਕਰਨ ਨਾਲ ਇਨਸਾਫ ਕਿਵੇਂ ਮਿਲ ਸਕਦਾ ਹੈ?)-ਬਲਬੀਰ ਸਿੰਘ ਸੂਚ 

ਨਮੂਨੇ ਮਾਤਰ, ਕੁਝ ਸੰਤਾਂ ਬਾਰੇ ਟੂਕਾਂ ਪੇਸ਼ ਕਰਦੇ ਹਾਂ:  

1.       ਬਾਬਾ ਅਮਰ ਸਿੰਘ ਬੜੂੰਦੀ ਵਾਲੇ- ਇਸ ਨੂੰ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਨੇ ਆਪਣੀ ਸੰਸਥਾ ਵਿੱਚੋਂ ਕੱਢ ਕੇ ਕਿਹਾ ਸੀ ਕਿ ਇਸ ਵਾਸਤੇ ਕੁੜੀਆਂ ਕਿੱਥੋਂ ਲਿਆਈਏ? ਬਾਬਾ ਨੰਦ ਸਿੰਘ ਜੀ ਦੇ ਪਿੰਡ ਵੀ ਇਹ ਖੇਹ ਖਰਾਬੀ ਕਰਦਾ ਰਿਹਾ ਮਲੇਸ਼ੀਆ ਸਰਕਾਰ ਨੇ ਇਸ ਦੀ ਬਦਚਲਨੀ ਕਾਰਨ, ਇਸ ਨੂੰ ਉਸ ਦੇਸ਼ ਵਿੱਚ ਵੜਨ ਦੀ ਪੱਕੀ ਮਨਾਹੀ ਕੀਤੀ ਹੈਸ੍ਰ. ਤਰਲੋਚਨ ਸਿੰਘ ਵਾਸੀ ਦਿੱਲੀ ਨੇੇ ਗੁਪਤਚਰ ਵਿਭਾਗ ਦਿੱਲੀ ਨੂੰ ਚਿੱਠੀ ਰਾਹੀਂ ਸੂਚਿਤ ਕੀਤਾ ਸੀ ਕਿ ਇਸ ਸਾਧ ਦੇ ਸੇਵਾਦਾਰ ਅਣਭੋਲ ਕੁੜੀਆਂ ਨੂੰ ਫੁਸਲਾ ਕੇ ਸਾਧ ਦੀ ਕਾਮ ਚੇਸ਼ਟਾ ਲਈ ਅੰਬਾਲਾ ਛਾਉਣੀ ਲਾਗੇ ਲਿਜਾਂਦੇ ਹਨ ਅਤੇ ਇਸ ਸਾਧ ਨੇ ਆਪਣੀ ਚੇਲੀ ਪਰਸਿੰਨ ਕੌਰ ਨਾਲ ਬਦਫੈਲੀ ਕੀਤੀ ਤੇ ਉਸਨੂੰ 10 ਦਸੰਬਰ 1972 ਨੂੰ ਓਖਲਾ ਹਸਪਤਾਲ ਵਿੱਚ ਲੜਕਾ ਪੈਦਾ ਹੋਇਆ, ਜੋ ਢਾਈ ਸਾਲ ਦੀ ਮਿਹਨਤ ਨਾਲ ਸਾਧ ਨੇ ਹਸਪਤਾਲ ਦੇ ਕਾਗਜ਼ਾਂ ਵਿੱਚ ਅਮਰ ਸਿੰਘ ਦੀ ਥਾਂ ਬਾਪ ਦਾ ਨਾਮ ਪਿਆਰਾ ਸਿੰਘ ਦਰਜ ਕਰਵਾਇਆ. ਏਸੇ ਤਰ੍ਹਾਂ ਸੁਖਵਿੰਦਰ ਕੌਰ ਪੁਤਰੀ ਗੁਰਬਚਨ ਸਿੰਘ ਰੇਡੀਓ ਆਰਟਿਸਟ ਨਾਲ ਕਰਦਾ ਰਿਹਾ

ਕੁਛ ਕੁੜੀਆਂ ਨੇ ਚਿੱਠੀਆਂ ਵਿੱਚ ਲਿਖਿਆ ਹੈ ਕਿ ਜਿਹੋ ਜਿਹਾ ਇਹ ਕੁੱਤਾ ਸਾਧ ਉਹੋ ਜਿਹੇ ਇਸਦੇ ਸੇਵਕ ਜਿਨ੍ਹਾਂ ਨੂੰ ਕੁੜੀਆਂ ਨਹੀਂ ਮਿਲਦੀਆਂ ਤਾਂ ਇਹ ਮੁੰਡਿਆਂ ਨੂੰ ਰੇਪ ਕਰਦੇ ਹਨਜੇ ਨਹੀਂ ਯਕੀਨ ਤਾਂ ਆਪਣੇ ਹੀ ਮਾਸੂਮ ਬੱਚੇ ਬਾਬੀ (ਤਰਲੋਚਨ ਸਿੰਘ) ਨੂੰ ਪੁੱਛੋਂ ਕਿ ਵੋਲਵਰਹੈਂਪਟਨ ਠਾਠ ਦੇ ਹੇਠਾਂ ਨੂੰ (Celler) ਵਿੱਚ ਅਮਰਜੀਤ ਕੁੱਤੇ ਨੇ ਉਹਨੂੰ ਰੇਪ ਕੀਤਾ?” (ਚਿੱਠੀ ਰੇਸ਼ਮ ਸਿੰਘ ਨੂੰ)

ਇੱਕ ਕੁੜੀ ਮਹਿੰਦਰ ਕੌਰ ਵਾਸੀ ਵੋਲਵਰਹੈਂਪਟਨ ਨੇ ਗਿਆਨੀ ਮਹਿੰਦਰ ਸਿੰਘ ਵਾਸੀ ਸਲਾਂਗੋਫ (ਮਲੇਸ਼ੀਆ) ਨੂੰ 13 ਮਈ, 1990 ਦੀ ਚਿੱਠੀ ਵਿੱਚ ਦੱਸਿਆ ਕਿ ਸਤਨਾਮ ਕੌਰ, ਜਸਵਿੰਦਰ ਕੌਰ ਤੇ ਮਨਜੀਤ ਕੌਰ ਇਸ ਸਾਧ ਕੋਲੋਂ (Woalgodga) ਆਸਟਰੇਲੀਆ ਤੋਂ ਭੱਜ ਕੇ ਇੰਗਲੈਂਡ ਆ ਗਈਆਂ ਤੇ ਦੱਸਦੀਆਂ ਹਨ ਕਿ ਉਨ੍ਹਾਂ ਨਾਲ ਅਮਰ ਸਿੰਘ ਸਾਧ ਨੇ ਬਲਾਤਕਾਰ ਕੀਤਾ ਸੀਸਾਧ, ਉਨ੍ਹਾਂ ਨੂੰ ਇੰਗਲੈਂਡ ਵਿੱਚ ਲੱਭ ਰਿਹਾ ਹੈ। 

ਇੱਕ ਲੜਕੀ ਸਤਿਨਾਮ ਕੌਰ ਪੁਤਰੀ ਜਾਗੀਰ ਸਿੰਘ ਵਾਸੀ ਲਿਲੀਆਂ ਕਲਾਂ ਨੇ ਇੰਗਲੈਂਡ ਦੀ ਪੁਲਿਸ ਪਾਸ ਬਿਆਨ ਦਿੱਤਾ ਹੈ ਕਿ ਅਮਰ ਸਿੰਘ ਸਾਧ ਨੇ ਮੇਰੇ ਮਾਪਿਆਂ ਦੀ ਮਰਜ਼ੀ ਨਾਲ ਬਾਬਿਆਂ ਦੇ ਆਸ਼ਰਮ ਵਿੱਚ ਆਸਟਰੇਲੀਆ ਘੱਲ ਦਿੱਤਾ ਸਤੰਬਰ 1988 ਵਿੱਚ ਕੁਝ ਦਿਨਾਂ ਲਈ ਸਾਧ ਵੀ ਆ ਗਿਆਅਸੀਂ ਰੋਟੀਆਂ ਪਕਾਇਆ ਕਰਦੀਆਂ ਸੀ ਇੱਕ ਰਾਤ ਉਸਨੇ ਸਿਰ ਦਰਦ ਦਾ ਬਹਾਨਾ ਬਣਾ ਕੇ ਮੈਨੂੰ ਬਿਸਤਰੇ ਵਿੱਚ ਸੁੱਟ ਲਿਆ ਤੇ ਜ਼ਬਰਦਸਤੀ ਬਲਾਤਕਾਰ ਕੀਤਾਮੈਂ ਰੋਂਦੀ ਪਿੱਟਦੀ ਰਹੀ ਪਰ ਕੁਛ ਨਾ ਕਰ ਸਕੀ ਮਗਰੋਂ ਪਤਾ ਲੱਗਾ ਕਿ ਅਮਰ ਸਿੰਘ ਨੇ ਇਹੋ ਕਰਤੂਤ ਪਰਸਿੰਨ ਕੌਰ ਅਤੇ ਭੋਲੀ ਕੌਰ ਨਾਲ ਵੀ ਕੀਤੀਇਹ ਕਹਿੰਦਾ ਹੈ ਕਿ ਇਹ ਗੁਰੂ ਨਾਨਕ ਹੈ ਅਤੇ ਗੁਰੂ ਨਾਨਕ ਨੂੰ ਖੁਸ਼ ਰੱਖਣਾ, ਉਨ੍ਹਾਂ ਦਾ ਧਰਮ ਹੈ

ਏਸੇ ਤਰ੍ਹਾਂ ਕਈ ਲੜਕੀਆਂ ਅਰਥਾਤ ਹਰਜੀਤ ਕੌਰ, ਕਮਲਜੀਤ ਕੌਰ ਆਦਿ ਨਾਲ ਇਸ ਚੰਡਾਲ ਸਾਧ ਨੇ ਆਪਣੀ ਰਖੇਲ ਸਵਰਨ ਕੌਰ ਰਾਹੀਂ ਜੋ ਕੁਝ ਕੀਤਾ, ਬਾਰੇ ਮਿਲੀਆਂ ਚਿੱਠੀਆਂ ਦਾ ਬੰਡਲ ਮੌਜੂਦ ਹੈ

ਇਸ ਸਾਧ ਦੀਆਂ ਕਈ ਕਰਤੂਤਾਂ ਬਾਰੇ, ਦਫਤਰ ਆਈ. ਐਚ. ਆਰ. ਓ. ਵਿੱਚ ਆ ਕੇ ਪਿੰਡ ਦੀਵਾ ਦੇ ਮਾਪਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਦਮਾਸ਼ ਸਾਧ ਨੇ ਉਨ੍ਹਾਂ ਦੀਆਂ ਲੜਕੀਆਂ ਨੂੰ ਕਾਮ ਵਾਸ਼ਨਾ ਲਈ ਵਰਤਿਆ

ਇਸ ਕੁਕਰਮ ਬਾਰੇ ਇੱਕ ਚਿੱਠੀ ਰਾਹੀਂ ਪਤਾ ਲਗਦਾ ਹੈ ਕਿ ਈਸ਼ਰ ਸਿੰਘ ਦੀ ਧੀ ਸਵਰਨ ਕੌਰ ਪਤਨੀ ਨਰਿੰਦਰ ਸਿੰਘ ਨੂੰ ਰਖੇਲ ਅਤੇ ਦਲਾਲ ਰੱਖਿਆ ਹੋਇਆ ਹੈਨਰਿੰਦਰ ਸਿੰਘ ਨੂੰ 28 ਨਵੰਬਰ 1976 ਨਮੂ ਗਲਾ ਘੁੱਟ ਕੇ ਸਰਹਿੰਦ ਨਹਿਰ ਵਾਲੀ ਭਾਖੜਾ ਨਹਿਰ ਵਿੱਚ ਸੁੱਟਵਾ ਦਿੱਤਾ ਸੀ ਤੇ ਸਵਰਨ ਕੌਰ ਨੂੰ ਜਸਵੰਤ ਸਿੰਘ ਦੇ ਚੇਲੇ ਦੇ ਘਰ ਪਾ ਦਿੱਤਾ ਗਿਆ/ ਸੰਤ ਦੀ ਕਿਰਪਾ ਨਾਲ ਗੁਰਸ਼ਰਨ ਸਿੰਘ ਦੇ ਘਰ ਗੁਰਸਾਗਰ ਸਿੰਘ ਪੈਦਾ ਹੋ ਗਏਸਵਰਨ ਕੌਰ, ਕੀਰਤਨ ਸਿਖਾਉਣ ਵਾਲੇ ਦੇ ਬਹਾਨੇ ਕੁੜੀਆਂ ਨੂੰ ਫਸਾਉਂਦੀ ਹੈ ਅਤੇ ਅਮਰ ਸਿੰਘ ਸਾਧ ਬਾਰੇ ਕਰਾਮਾਤੀ ਸਾਖੀਆਂ ਸੁਣਾ ਕੇ, ਕੀਲ ਲੈਂਦੀ ਹੈ ਅੱਗੋਂ, ਅਮਰ ਸਿੰਘ ਉਨ੍ਹਾਂ ਦੀ ਆਬਰੂ ਨਾਲ ਖੇਡਦਾ ਹੈ

2.       ਪਰਮ ਸੰਤ ਰਾੜਾ ਵਾਲੇ- ਇਹ ਮੱਥਾ ਟਿਕਾਉਂਦੇ ਹਨ, ਸ਼ਾਹੀ ਜਲਾਲ ਹੈਨਕਸਲੀ ਲਹਿਰ ਦੀ ਚੜ੍ਹਤ ਵਿੱਚ, ਇੱਕ ਟਰੈਕਟ ਛਪਿਆ ਸੀ, ‘ਪੂਪਨੇ ਸਾਧ ਦੀ ਕਰਤੂਤ ਨਕਸਲੀ ਮੁੰਡਿਆਂ ਨੇ ਲਿਖਿਆ ਸੀ ਕਿ ਉਹ ਰਾੜਾ ਸਾਹਿਬ ਚੰਦੇ ਲਈ ਗਏ ਸਨਸੰਤ ਬਾਬਾ ਭੋਰੇ ਵਿੱਚ ਸੀ ਤੇ ਬਾਹਰ ਸੇਵਾਦਾਰਾਂ ਦਾ ਪਹਿਰਾ ਸੀ ਜਦੋਂ ਇਹ ਧੱਕੇ ਨਾਲ ਅੰਦਰ ਵੜ ਗਏ ਤਾਂ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਉਸ ਲਈ ਜ਼ੁਬਾਨ ਬੰਦ ਰੱਖਣ ਲਈ ਬਾਬੇ ਨੇ 25 ਹਜ਼ਾਰ ਰੁਪਏ ਦਾਨ ਦਿੱਤੇ ਸਨ

ਕੀਰਤਨ ਅੱਛਾ ਕਰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠ ਕੇ ਪੈਰੀਂ ਹੱਥ ਲਵਾਉਂਦੇ ਸਨਪੰਡਾਲ ਵਿੱਚ ਜਾਣ ਵੇਲੇ, ਉਨ੍ਹਾਂ ਦੀ ਜ਼ਰੀ ਦੀ ਜੁੱਤੀ ਨੂੰ, ਇੱਕ ਚੇਲਾ ਹੱਥਾਂ ਤੇ ਰੱਖ ਕੇ ਲਿਜਾਂਦਾ ਸੀ

3.       ਬਾਬਾ ਬਲਵੰਤ ਸਿੰਘ ਸਿਹੌੜਾ-ਇਹ ਬਾਬਾ ਵੀ ਪਹੁੰਚਿਆ ਹੋਇਆ ਹੈਇਸਤਰੀਆਂ ਨੂੰ ਔਲਾਦ ਦੇਣ ਲਈ ਮਸ਼ਹੂਰ ਹੈਮੰਤਰ, ਬੜਾ ਸਾਦਾ ਹੈ ਭੋਰੇ ਅੰਦਰ ਲੋੜਵੰਦਾਂ ਨੂੰ ਬੁਲਾ ਲੈਂਦੇ ਹਨ, ਬਾਹਰ ਪਹਿਰਾ ਹੁੰਦਾ ਹੈਕੁਝ ਚਿਰ ਪਿਛੋਂ, ਇੱਕ ਪਾਣੀ ਦੀ ਬੋਤਲ ਵਿੱਚ ਹਰਾ ਤੀਲਾ ਪਾ ਕੇ ਫੂਕ ਮਾਰ ਕੇ ਦੇਂਦੇ ਹਨ ਕਿ ਪੀ ਲੈਜੇ ਕਿਸੇ ਨੂੰ ਜਾਂ ਸਰਹਿੰਦ ਦੇ ਟਰਾਂਸਪੋਰਟਰ ਦੀ ਪਤਨੀ ਨੂੰ ਬੱਚਾ ਨਾ ਹੋਵੇ ਤਾਂ ਇਸ ਵਿੱਚ ਸਾਧ ਦਾ ਕੀ ਕਸੂਰ ਹੈ?

4.       ਸਿੱਖ ਕੌਮ ਦਾ ਡਿਕਟੇਟਰ, ਸੰਤ ਲੌਂਗੋਵਾਲ-ਬਲਵੰਤ ਸਿੰਘ ਗਿੱਠੂ ਰਾਹੀਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਤੱਕ ਪਹੁੰਚ ਪ੍ਰਾਪਤ ਸੀਦਿਨ ਭਰ, ਸਿਖ ਕੌਮ ਨੂੰ ਲੈਕਚਰਾਰਾਂ ਰਾਹੀਂ ਗੰੁਮਰਾਹ ਕਰਦਾ ਸੀ ਤੇ ਰਾਤ ਨੂੰ ਹਾਟ ਲਾਈਨ ਤੇ ਟੈਲੀਫੂਨ ਰਾਹੀਂ ਦਿੱਲੀ ਦਰਬਾਰ ਨਾਲ ਗੱਲਾਂ ਕਰਦਾ ਹੁੰਦਾ ਸੀਬੀਬੀਆਂ ਕੋਲੋਂ ਲੱਤਾਂ ਘੁਟਵਾਉਣ ਦੀ ਵੀ ਆਦਤ ਸੀ ਸੰਗਰੂਰ ਤੇ ਬਰਨਾਲੇ ਦੀਆਂ ਕੁਝ ਬੀਬੀਆਂ ਉਤੇ ਖਾਸ ਬਖਸ਼ਿਸ਼਼ ਕਰਦਾ ਸੀ, ਇੱਕ ਬੀਬੀ ਨੂੰ ਤਾਂ 25 ਲੱਖ ਰੁਪਤੇ ਕਰਜ਼ਾਦਿੱਤੇ ਜਾਣ ਬਾਰੇ, ਇਸਦੀ ਮੌਤ ਪਿਛੋਂ ਕੁਝ ਕਾਗਜ਼ਾਂ ਦਾ ਰੌਲਾ ਵੀ ਪਿਆ ਸੀਉਹ ਰੁਪਏ ਅਕਾਲੀ ਦਲ ਦੇ ਸੀ, ਜਾਂ ਗੁਰੂ ਕੀ ਗੋਲਕ ਦੇ ਜਾਂ ਸ਼੍ਰੋਮਣੀ ਕਮੇਟੀ ਦੇਹੋਰ, ਆਪਣਾ ਤਾਂ ਕੋਈ ਕਾਰਖਾਨਾ ਨਹੀਂ ਸੀ ਸੰਤ ਬਾਬੇ ਦੇ ਜਿਉਂਦੇ ਜੀਅ, ਇਨ੍ਹਾਂ ਦੇ ਸਕੱਤਰ ਗੁਰਚਰਨ ਸਿੰਘ ਬਾਰੇ ਵੀ ਕੁਝ ਗੱਲਾਂ ਨਿਕਲੀਆਂ ਸਨਅੰਤ ਨੂੰ ਇਹ ਦੁੱਕੜੀ ਗੋਲੀ ਦਾ ਨਿਸ਼ਾਨਾ ਬਣੀ ਸੀ। 

5.       ਸੰਤ ਬਲਵੰਤ ਸਿੰਘ ਟਾਡਾ-ਇਹ ਕਲਗੀ ਲਾਉਂਦਾ ਸੀ ਤੇ ਆਪ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੀ ਦੱਸਦਾ ਹੁੰਦਾ ਸੀ ਭਾਵੇਂ ਅੱਖਾਂ ਤੋਂ ਅੰਨ੍ਹਾ ਤਾਂ ਸੀ ਪਰ ਅਕਲ ਤੋਂ ਵੀ ਅੰਨ੍ਹਾ ਹੋ ਚੁੱਕਿਆ ਸੀਇਸ ਨੂੰ ਵੀ ਗੋਲੀ ਨਾਲ ਹੀ ਨਰਕ ਧਾਮ ਪਹੁੰਚਾਇਆ ਗਿਆ ਸੀ

6.       ਬਾਬਾ ਸਰਬਜੋਤ ਸਿੰਘ ਜੋਧਾਂ-ਮਨਸੂਰਾਂ- ਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆਂ ਦੀ ਬੰਸ ਵਿੱਚੋਂ ਹੈ ਅਸਲੀ ਡੇਰਾ ਊਨਾ ਵਿੱਚ ਹੈਚੰਗੀ ਆਮਦਨੀ ਹੋ ਜਾਂਦੀ ਸੀਪਰ ਪੰਜਾਬੀ ਸੂਬਾ ਬਣਨ ਉਪਰੰਤ, ਇਹ ਥਾਂ ਹਿਮਾਚਲ ਵਿੱਚ ਚਲੀ ਗਈ।  ਕਮਾਈ ਘਟ ਗਈ ਤਾਂ ਇਸਦੇ ਪਿਤਾ ਭਾਈ ਮਧੂਸੂਧਨ ਸਿੰਘ ਨੇ ਲੁਧਿਆਣਾ ਸ਼ਹਿਰ ਦੇ ਨੇੜੇ ਪਿੰਡ ਜੋਧਾਂ ਵਿੱਚ ਡੇਰਾ ਜਮਾ ਲਿਆ ਵਿਸ਼ਾਲ ਥਾਂ ਬਣਾ ਲਈ, ਪੈਟਰੋਲ ਪੰਪ ਵੀ ਸਰਕਾਰ ਨੇ ਦਿੱਤਾ ਤੇ ਪਿੰਡ ਮਨਸੂਰਾਂ ਅਤੇ ਜੋਧਾਂ ਵਿੱਚ ਪੀਰੀ ਮੁਰੀਦੀ ਵੀ ਕਾਫੀ ਚਮਕ ਪਈ  ਬਾਬਾ ਨਾਨਕ ਦੀ ਅੰਸ਼ ਦੱਸਦਿਆਂ ਪੇਂਡੂਆਂ ਕੋਲੋਂ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾਉਸਦੇ ਚਲਾਣੇ ਪਿਛੋਂ ਉਸਦਾ ਲੜਕਾ ਸਰਬਜੋਤ ਸਿੰਘ ਗੱਦੀ ਤੇ ਬੈਠਾ ਹੋਣਹਾਰ ਹੈ ਅਤੇ ਪਿਤਾ ਪੁਰਖੀ ਕਾਰੋਬਾਰ ਨੂੰ ਖੂਬ ਵਧਾ ਰਿਹਾ ਹੈਬਦੇਸ਼ਾਂ ਦੀ ਸਿੱਖ ਸੰਗਤ ਉਤੇ ਕਾਫੀ ਕਿਰਪਾ ਕਰਕੇ ਧੰਨ ਇਕੱਠਾ ਕਰਨ ਦਾ ਵਲ ਜਾਣਦਾ ਹੈ ਪਿਛੇ ਜਿਹੇ ਜਵੱਦੀ ਵਾਲੇ ਸਾਧ ਨਾਲ ਸਾਜਸ਼ ਰਚਾ ਕੇ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਦੇ ਉਲਟ ਪ੍ਰਚਾਰ ਕਰਨ ਲਈ ਆਪਣੇ ਡੇਰੇ ਵਿੱਚ ਕਾਨਫਰੰਸ ਵੀ ਬੁਲਾਈ ਸੀਸਾਧ ਹੋਣ ਕਰਕੇ ਸਿੱਖਾਂ ਕੋਲੋਂ ਮੱਥਾ ਟਿਕਾਉਣ ਦਾ ਹੱਕ ਸਮਝਦਾ ਹੈ 

7.       ਸੰਤ ਇਕਬਾਲ ਸਿੰਘ ਬੜੂ ਸਾਹਿਬ-ਇਹ ਹਿਮਾਚਲ ਵਿੱਚ ਉਚ ਖੇਤੀਬਾੜੀ ਅਫਸਰ ਸਨ ਰਿਟਾਇਰ ਹੋਣ ਪਿਛੋਂ ਗੁਰਮੁਖ ਪਿਆਰੇਬੂਟਾ ਸਿੰਘ ਗ੍ਰਹਿ ਮੰਤਰੀ ਦੀ ਸ਼ਰਨ ਵਿੱਚ ਆ ਗਏ ਬੂਟਾ ਸਿੰਘ ਪਾਰਸ ਹੋਣ ਕਾਰਨ ਆਪਣੇ ਸ਼ਰਧਾਲੂਆਂ ਨੂੰ ਸੋਨੇ ਵਿੱਚ ਖਿਡਾ ਦਿੰਦਾ ਹੈਬੜੂ ਸਾਹਿਬ ਜਾ ਕੇ ਅਕਾਲ ਅਕਾਦਮੀਖੋਹਲ ਲਈ ਜਿੱਥੇ ਬੜੇ ਬੜੇ ਧਨਾਢਾਂ ਦੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਹੈਇਸਦਾ ਨੀਂਹ ਪੱਥਰ ਵੀ ਪਰਮ ਸੰਤ ਬੂਟਾ ਸਿੰਘਤੋਂ ਛੁੱਟ ਕੌਣ ਕਰ ਸਕਦਾ ਸੀ ਪਰਦੇਸੀ ਸਿੰਘਾਂ ਤੋਂ ਕਰੋੜਾਂ ਰੁਪਏ ਲਿਆਉਣ ਵਿੱਚ ਸਫਲ ਹੋ ਚੁੱਕੇ ਹਨ ਰਾਸ਼ਨ ਲਈ ਏਜੰਟ ਹਾਜ਼ਰ ਹਨ ਜੋ ਉਗਰਾਹੀ ਕਰਕੇ ਕਣਕ ਦੀਆਂ ਬੋਰੀਆਂ ਭੇਜਦੇ ਰਹਿੰਦੇ ਹਨਇਨ੍ਹਾਂ ਦੇ ਹੱਥ ਵਿੱਚ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਗਿੱਦੜਸਿੰਗੀ ਹੈਜਿੱਥੋਂ ਹਰ ਤਰੱਕੀ ਦਾ ਚਾਹਵਾਨ ਅਧਿਆਪਕ ਬੜੂ ਸਾਹਿਬ ਦੀ ਸ਼ਰਨ ਚਲਾ ਜਾਵੇ ਤਾਂ ਸੰਤ ਜੀ ਦੀ ਸੰਜੀਵਨੀ ਬੂਟੀ ਰਾਹੀਂ ਉਸ ਅਧਿਆਪਕ ਦੇ ਵਾਰੇ ਨਿਆਰੇ ਹੋ ਜਾਂਦੇ ਹਨ 

8.       ਸੰਤ ਬਾਬਾ ਸੁੱਚਾ ਸਿੰਘ ਜਵੱਦੀ-ਇਹ ਵੀ ਮਹਾਂ-ਰਿਸ਼ੀ ਬੂਟਾ ਸਿੰਘ ਦਾ ਸੇਵਕ ਹੈ ਬੜੂ ਸਾਹਿਬ ਵਿੱਚ ਸੀ ਪਰ ਤਰੱਕੀ ਦੇ ਚਾਨਸ ਨਾ ਰਹੇ ਕਿਉਂਕਿ ਉਥੋਂ ਉਤਰਾਧਿਕਾਰੀ ਲਈ ਕਿਸੇ ਹੋਰ ਮਹਾਂਪੁਰਖ ਨੂੰ ਮੰਨ ਲਿਆ ਗਿਆ ਹੈਇਸ ਲਈ ਛੱਡ ਕੇ ਪੰਜਾਬ ਦੇ ਅਮਰੀਕਾ (ਲੁਧਿਆਣਾ) ਵਿੱਚ ਆ ਗਏਜਰਖੇਜ਼ ਸੰਸਥਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਪਿੰਡ ਜਵੱਦੀ ਆ ਟਿਕੇ ਜ਼ਮੀਨ ਪ੍ਰਾਪਤ ਕਰ ਲਈ ਤੇ ਡੇਰਾ ਸਥਾਪਤ ਕਰ ਲਿਆ ਯੂਨੀਵਰਸਿਟੀ ਦੇ ਪੁਰਾਣੇ ਸ਼ਰਧਾਲੂਆਂ ਰਾਹੀਂ ਪੈਸੇ ਜਮ੍ਹਾਂ ਕਰ ਲਏਕੀਰਤਨ ਵਪਾਰ ਕੀਤਾ ਤੇ ਖੂਬ ਧੰਨ ਕਮਾਇਆਪਰਦੇਸਾਂ ਵਿੱਚ ਵੀ ਸਿੱਖਾਂ ਨੂੰ ਖੂਬ ਮਾਂਜਿਆ ਹੁਣ ਬਾਬਾ ਬੂਟਾ ਸਿੰਘ ਤੇ ਮਾਤਾ ਕਾਂਗਰਸ ਦੀ ਕਿਰਪਾ ਨਾਲ ਕੋਈ ਕਮੀ ਨਹੀਂਸਰਕਾਰ ਦਾ ਇਸ਼ਾਰਾ ਹੋਇਆ ਤਾਂ ਜੋਧਾਂ ਦੇ ਭਾਈ ਸਰਬਜੋਤ ਸਿੰਘ ਦੇ ਡੇਰੇਦਾਰਾਂ ਨਾਲ ਰਲ ਕੇ ਸਾਜਿਸ਼ ਅਧੀਨ ਰਹਿਤ ਮਰਿਯਾਦਾ ਦਾ ਮੁੱਦਾ ਲੈ ਕੇ ਸਿੱਖ ਕੌਮ ਦੀ ਚੁਣੀ ਹੋਈ ਜੱਥੇਬੰਦੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਸਾਹਮਣੇ ਰੱਖ ਕੇ ਪੰਥ ਵਿੱਚ ਫੁੱਟ ਪਾਉਣ ਲਈ 9 ਅਗਸਤ 1993 ਨੂੰ ਪਿੰਡ ਜੋਧਾਂ ਮਨਸੂਰਾਂ ਵਿੱਚ ਡੇਰੇਦਾਰ ਸਾਧਾਂ ਦੀ ਇੱਕ ਕਾਨਫਰੰਸ ਬੁਲਾ ਲਈਆਪ ਵਲਾਇਤ ਨੂੰ ਮਾਇਆ ਇਕੱਤਰ ਕਰਨ ਭੱਜ ਗਿਆ ਅਤੇ ਸਰਬਜੋਤ ਸਿੰਘ ਨੂੰ ਫਸਾ ਲਿਆ। 

ਜਬ ਹਰ ਸ਼ਾਖ ਪਿਹ ਉੱਲੂ ਬੈਠਾ ਹੋ, ਤੋ ਅੰਜਾਮਿ ਗੁਲਿਸਤਾਂ ਕਿਆ ਹੋਗਾ

ਨਿਰਮਲੇ ਸੰਤਾਂ ਦਾ ਪਹਿਲਾਂ ਪਹਿਲਾਂ, ਸਿੱਖ ਧਰਮ ਦੇ ਵਿਕਾਸ ਵਿੱਚ ਵੱਡਾ ਹਿੱਸਾ ਸੀ, ਪਰ ਇਹ ਸੰਸਥਾ ਓਨਾ ਚਿਰ ਹੀ ਚੰਗਾ ਕੰਮ ਕਰ ਸਕੀ, ਜਿੰਨਾ ਚਿਰ ਇਸ ਦੇ ਮੁੱਖੀ ਸ਼ਰਧਾਲੂ ਸਦਾਚਾਰੀ ਤੇ ਨਿਸ਼ਕਾਮ ਰਹੇਜਦੋਂ ਸਵਾਰਥੀ ਤੇ ਚਲਾਕ ਹੋ ਗਏ ਤਾਂ ਇਹ ਸਿੱਖੀ ਨੂੰ ਢਾਅ ਲਾ ਕੇ ਡੇਰੇਦਾਰੀ ਚਮਕਾਉਣ ਲੱਗੇ ਅਤੇ ਪੰਥ ਵਿਰੋਧੀ ਤਾਕਤਾਂ ਨਾਲ ਮਿਲਦੇ ਗਏਧਨ ਤਾਂ ਗੁਰੂ ਦੇ ਨਾਮ ਤੇ ਲੁੱਟਦੇ ਹਨ ਪਰ ਅਸਥਾਨਾਂ ਨੂੰ ਗੁਰਦੁਆਰਾ ਜਾਂ ਗੁਰਧਾਮ ਕਹਿਣ ਲਈ ਤਿਆਰ ਨਹੀਂਠਾਠ ਟਿਕਾਣਾ, ਨਾਨਕਸਰ, ਈਸ਼ਰਸਰ, ਅਤਰਸਰ ਆਦਿ ਨਾਵਾਂ ਥੱਲੇ ਭੋਲੇ ਸਿੱਖਾਂ ਨੂੰ ਲੁੱਟਣ ਅਤੇ ਸਿੱਖੀ ਗੁਰਮਤਿ ਤੋਂ ਦੂਰ ਕਰਨ ਲਈ ਦੁਕਾਨਾਂ ਚਲਾ ਰਹੇ ਹਨਹੁਣ ਤਾਂ ਗੁਰੂ ਪੰਥ ਨੇ ਸੋਚਣਾ ਹੈ ਕਿ ਕੌਮ ਨੂੰ ਇਨ੍ਹਾਂ ਪਾਖੰਡੀ ਸਾਧਾਂ ਕੋਲੋਂ ਕਿਵੇਂ ਬਚਾਉਣਾ ਹੈ ਅਕਾਲੀ ਲਹਿਰ ਇਸ ਲਈ ਚੱਲੀ ਸੀ ਕਿ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਆਦਿ ਨੇ ਇੱਕ ਸਿੰਧਣ ਯਾਤਰੂ ਲੜਕੀ ਦੀ ਆਬਰੂ ਲੁੱਟੀ ਸੀ ਅੱਜ ਇਹ ਸਾਧ ਸਾਰੀ ਗੁਰਮਤਿ, ਗੁਰਸਿੱਖੀ ਪ੍ਰੰਪਰਾ ਤੇ ਸਿੱਖੀ ਰਹਿਤ ਮਰਿਯਾਦਾ ਨੂੰ ਖਤਮ ਕਰਕੇ ਗੁਰੂ ਨਾਨਕ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਗੁਰੂ ਸਾਹਿਬਾਨ ਦੀ ਦੋ ਸੌ ਸਾਲ ਦੀ ਘਾਲਣਾ ਦੇ ਤੇ ਗੁਰੂਪੰਥ ਦੀ ਹੋਂਦ ਨੂੰ ਹੀ ਵੇਦਾਂਤੀ ਮਿਲ ਗੋਭੇ ਵਿੱਚ ਸੁੱਟ ਰਹੇ ਹਨਧਨ ਤੇ ਹਾਊਮੈਂ ਦੇ ਭੁੱਖਿਆਂ ਨੂੰ ਕਹਿਣ ਦੀ ਲੋੜ ਹੈ ਕਿ

ਕਾਹੇ ਕਲਰਾ ਸਿਚਹੁ, ਜਨਮ ਗਵਾਵਹੁ
ਕਾਚੀ ਦਹਿਰਾ ਦੀਵਾਲ, ਕਾਹੇ ਗਚੁ ਲਾਵਹੁ

ਕੁਰਸੀਆਂ ਦੇ ਭੁੱਖੇ ਅਕਾਲੀਆਂ ਅਤੇ ਗੋਲਕ ਚੋਰਾਂ ਨੂੰ ਇਨ੍ਹਾਂ ਡੇਰੇਦਾਰਾਂ ਤੇ ਹਟਵਾਣੀਆਂ ਦੀਆਂ ਜੋਕਾਂ ਤੋਂ ਖਾਲਸਾ ਕੌਮ ਨੂੰ ਬਚਾਉਣ ਲਈ ਛੇਤੀ ਕਦਮ ਪੁੱਟਣੇ ਚਾਹੀਦੇ ਹਨ

ਅਪਨੀ ਫਿਤਰਤ ਮੇਂ ਲਿਖੀ ਹੈ ਸਾਫ ਗੋਈ

ਹਮ ਕਿਸੀ ਕੋ ਇਸ ਲੀਏ ਭਾਏ ਨਹੀਂ ਹੈਂ

ਭਾਰਤੀ/ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪਖੰਡੀ ਡੇਰੇਦਾਰ ਸਾਧਾਂ ਆਦਿ ਰਾਹੀਂ ਵਹਿਮਾਂ ਭਰਮਾਂ ਦੀ ਆੜ ਵਿੱਚ ਕੀਤੇ ਜਾ ਰਹੇ ਜੁਲਮ, ਜ਼ਬਰ, ਅਪਰਾਧ ਤੇ ਕੁਕਰਮਾਂ ਦੀ ਰੋਕਥਾਮ ਪ੍ਰਤੀ ਪੂਰੇ ਦੇਸ਼ ਤੇ ਖ਼ਾਸ ਤੌਰ ਤੇ ਸਿੱਖ ਸਮਾਜ ਬਾਰੇ ਕੀਤੀ ਸ਼ਿਕਾਇਤ ਹੁਣ ਤਕ ਵੀ ਬਿਨਾਂ ਕਿਸੇ ਸਿੱਟੇ ਤੋਂ ਹੈਕੀ ਇਸ ਦੇ ਪਿੱਛੇ ਸਰਕਾਰ, ਪ੍ਰਸ਼ਾਸ਼ਨ ਤੇ ਪੁਲਿਸ ਆਦਿ ਦੀ ਸ਼ਹਿ ਸਾਫ ਨਜਰ ਨਹੀਂ ਆਉਂਦੀ?


Shameful act-National Human Right Commission failed to act...more

 http://www.sikhspectrum.com/052004/nhrc_balbir.htm

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright © Balbir Singh Sooch, Chief and Spokesperson, Sikh Vichar Manch, Ludhana, Punjab (India)